FacebookTwitterg+Mail

PICS: ਏਅਰਪੋਰਟ 'ਤੇ ਪਤੀ ਹਿਮੇਸ਼ ਰੇਸ਼ਮੀਆ ਨਾਲ ਸੋਨੀਆ ਜੰਪ ਸੂਟ 'ਚ ਆਈ ਨਜ਼ਰ

himesh and sonia at airport
17 May, 2018 12:48:24 PM

ਮੁੰਬਈ (ਬਿਊਰੋ)— ਮਸ਼ਹੂਰ ਗਾਇਕ-ਐਕਟਰ ਹਿਮੇਸ਼ ਰੇਸ਼ਮੀਆ ਨੇ ਹਾਲ ਹੀ 'ਚ ਆਪਣੀ ਪ੍ਰੇਮਿਕਾ ਸੋਨੀਆ ਕਪੂਰ ਨਾਲ ਸੀਕ੍ਰੇਟ ਵੈਡਿੰਗ ਕੀਤੀ।

Punjabi Bollywood Tadka

ਕੁਝ ਦਿਨਾਂ ਤੋਂ ਉਹ ਦੁਬਈ 'ਚ ਹਨੀਮੂਨ ਮਨਾ ਰਹੇ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਫਿਲਹਾਲ ਹਿਮੇਸ਼ ਆਪਣੇ ਬਿਜ਼ੀ ਸ਼ੈਡਿਊਲ ਕਾਰਨ ਦੇਸ਼ ਵਾਪਸ ਆ ਗਏ ਹਨ। ਬੀਤੀ ਰਾਤ ਉਨ੍ਹਾਂ ਨੂੰ ਦੂਜੀ ਪਤਨੀ ਸੋਨੀਆ ਕਪੂਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ।

Punjabi Bollywood Tadka

ਜਾਣਕਾਰੀ ਮੁਤਾਬਕ ਹਿਮੇਸ਼ ਨੇ ਆਪਣੇ ਇੰਸਟਾਗਰਾਮ 'ਤੇ ਹਨੀਮੂਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

Punjabi Bollywood Tadka

ਹਿਮੇਸ਼ ਅਤੇ ਸੋਨੀਆ ਪਿਛਲੇ ਕਈ ਸਾਲਾਂ ਤੋਂ ਲਿਵ-ਇਨ 'ਚ ਰਹਿ ਰਹੇ ਸਨ।

Punjabi Bollywood Tadka

ਏਅਰਪੋਰਟ 'ਤੇ ਹਿਮੇਸ਼ ਕੈਜ਼ੂਅਲ ਲੁੱਕ 'ਚ ਨਜ਼ਰ ਆਏ, ਉੱਥੇ ਸੋਨੀਆ ਪਿੰਕ ਜੰਪ ਸੂਟ 'ਚ ਦਿਖੀ। ਸੋਨੀਆ ਨੇ ਹੱਥ 'ਚ ਚੂੜਾ ਪਾਇਆ ਹੋਇਆ ਸੀ।

Punjabi Bollywood Tadka


Tags: Himesh ReshammiyaSonia KapoorAirport LookHoneymoonBollywood Celebrity

Edited By

Chanda Verma

Chanda Verma is News Editor at Jagbani.