FacebookTwitterg+Mail

ਹਿੰਮਤ ਬਾਵਾ ਦੀ ਸਿੰਗਲ ਭੇਟ 'ਨੱਚ-ਨੱਚ ਕੇ' ਰਿਲੀਜ਼

himmat bawa
27 July, 2017 09:48:47 AM

ਜਲੰਧਰ— ਹਿੰਮਤ ਬਾਵਾ ਦੀ ਪਹਿਲੀ ਸਿੰਗਲ ਮਾਤਾ ਦੀ ਭੇਟ 'ਨੱਚ-ਨੱਚ ਕੇ' ਅੱਜ ਕੰਪਨੀ ਐੱਮ. ਐੈੱਸ.  ਰਿਕਾਰਡਜ਼ ਵਲੋਂ ਰਿਲੀਜ਼ ਕੀਤੀ ਗਈ। ਜਾਣਕਾਰੀ ਦਿੰਦਿਆਂ ਵਿਜੇ ਕੁਮਾਰ ਝੱਮਟ ਨੇ ਦੱਸਿਆ ਕਿ ਇਸ ਸਿੰਗਲ ਭੇਟ ਦਾ ਮਿਊਜ਼ਿਕ ਰਵੀ ਸਲੀਨ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਰਾਜੂ ਹਰੀਪੁਰੀਆ ਨੇ।

ਇਸ ਭੇਟ ਦੀ ਵੀਡੀਓ ਦੀਪਕ ਜਨੋਤਰਾ ਵਲੋਂ ਸ਼ੂਟ ਕੀਤੀ ਗਈ ਹੈ ਜੋ ਕਿ ਯੂ ਟਿਊਬ ਤੋਂ ਇਲਾਵਾ ਪੰਜਾਬੀ ਚੈਨਲਾਂ 'ਤੇ ਚੱਲ ਰਹੀ ਹੈ ਜਿਸ ਨੂੰ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Nach Nach ke Himmat BawaDharmik Song 2017 ਨੱਚ-ਨੱਚ ਕੇਹਿੰਮਤ ਬਾਵਾ