FacebookTwitterg+Mail

ਫੈਨਜ਼ ਨੂੰ ਮਦਹੋਸ਼ ਕਰ ਰਿਹਾ ਹੈ ਹਿਨਾ ਖਾਨ ਦਾ 'ਬੋਲਡ ਲੁੱਕ'

hina khan
27 December, 2018 09:32:32 AM

ਮੁੰਬਈ (ਬਿਊਰੋ)—  'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ ਅਕਸ਼ਰਾ ਦੇ ਕਿਰਦਾਰ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ। ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਹਾਲ ਹੀ 'ਚ ਹਿਨਾ ਖਾਨ ਨੇ 'ਬਿੱਗ ਬੌਸ 12' ਦਾ ਇਕ ਸਪੈਸ਼ਲ ਐਪੀਸੋਡ ਸ਼ੂਟ ਕੀਤਾ ਹੈ।

Punjabi Bollywood Tadka

ਇਸ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਸ਼ੂਟ ਦੌਰਾਨ ਹਿਨਾ ਨੇ ਬਲੈਕ ਕਲਰ ਦਾ ਲੇਸ ਵਾਲਾ ਲਾਗਜ਼ਰੀ ਟਾਪ ਪਾਇਆ ਤੇ ਉਸ ਦੇ ਉਪਰ ਰੈੱਡ ਕਲਰ ਦਾ ਬਲੇਜਰ ਕੈਰੀ ਕੀਤਾ ਹੈ।

Punjabi Bollywood Tadka

ਇਸ ਲੁੱਕ 'ਚ ਹਿਨਾ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ।

Punjabi Bollywood Tadka

ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina Khan Instagram Photoshoot Yeh Rishta Kya Kehlata Hai Bigg Boss 11 Kasautii Zindagii Kay Komolika Bhasoodi

Edited By

Sunita

Sunita is News Editor at Jagbani.