FacebookTwitterg+Mail

ਪਹਿਲਾਂ ਨਾਲੋਂ ਜ਼ਿਆਦਾ ਹੌਟ ਹੋਈ ਹਿਨਾ ਖਾਨ, ਤਸਵੀਰਾਂ ਨੇ ਗਵਾਹ

hina khan
04 February, 2019 12:21:49 PM

ਮੁੰਬਈ (ਬਿਊਰੋ)—  'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ ਅਕਸ਼ਰਾ ਦੇ ਕਿਰਦਾਰ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ।

Punjabi Bollywood Tadka
ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਵਾਈਟ ਤੇ ਸ਼ੋਰਟ ਡਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka
ਉਸ ਦਾ ਇਹ ਹੌਟ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ।

Punjabi Bollywood Tadka
ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।

Punjabi Bollywood Tadka
ਦੱਸ ਦੇਈਏ ਕਿ ਹਿਨਾ ਖਾਨ 'ਬਿੱਗ ਬੌਸ 11' ਤੋਂ ਬਾਅਦ ਬਹੁਤ ਜ਼ਿਆਦਾ ਬੋਲਡ ਤੇ ਹੌਟ ਹੋ ਗਈ ਹੈ।

Punjabi Bollywood Tadka
ਹਿਨਾ ਖਾਨ ਆਏ ਦਿਨੀਂ ਹੀ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਹਿਨਾ ਖਾਨ ਕਈ ਵਾਰ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina Khan Instagram Photoshoot Yeh Rishta Kya Kehlata Hai Bigg Boss 11 Kasautii Zindagii Kay

About The Author

manju bala

manju bala is content editor at Punjab Kesari