FacebookTwitterg+Mail

ਸੋਸ਼ਡ ਮੀਡੀਆ 'ਤੇ ਛਾਇਆ ਹਿਨਾ ਖਾਨ ਦਾ ਗਲੈਮਰਸ ਲੁੱਕ

hina khan
21 March, 2019 02:37:45 PM

ਜਲੰਧਰ (ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ ਅਕਸ਼ਰਾ ਦੇ ਕਿਰਦਾਰ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'Kasautii Zindagii Kay 2' ਨਾਲ ਧਮਾਲ ਮਚਾ ਰਹੀ ਹੈ।

  ਹਿਨਾ ਖਾਨ ਫੋਟੋ ਡਾਊਨਲੋਡ 

Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਇਸ ਸ਼ੋਅ 'ਚ ਉਹ ਕੋਲੋਮਿਕਾ ਦਾ ਨੇਗੇਟਿਵ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਹਾਲ ਹੀ 'ਚ ਹਿਨਾ ਖਾਨ ਨੇ 'ਬਿੱਗ ਬੌਸ 12' ਦਾ ਇਕ ਸਪੈਸ਼ਲ ਐਪੀਸੋਡ ਸ਼ੂਟ ਕੀਤਾ ਹੈ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਇਸ ਦੀਆਂ ਕੁਝ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਇਸ ਲੁੱਕ 'ਚ ਹਿਨਾ ਕਾਫੀ ਹੌਟ ਨਜ਼ਰ ਆ ਰਹੀ ਹੈ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਉਂਝ ਹਿਨਾ ਖਾਨ ਦਾ ਫੈਸ਼ਨ ਸੈਂਸ ਕਾਫੀ ਵਧੀਆ ਹੈ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download
ਟ੍ਰਡੀਸ਼ਨਲ ਲੁੱਕ ਤੋਂ ਲੈ ਕੇ ਵੈਸਟਰਨ ਤੱਕ ਹਰ ਆਊਟਫਿੱਟ ਉਸ ਨੂੰ ਜੱਚਦੀ ਹੈ।
Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download

Punjabi Bollywood Tadka,ਹਿਨਾ ਖਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan image hd photo download


Tags: Hina KhanInstagramPhotoshootYeh Rishta Kya Kehlata HaiBigg Boss 11Kasautii Zindagii KayTV Celebs Punjabi Newsਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.