FacebookTwitterg+Mail

ਜਦੋਂ ਬੁਰੇ ਤਰੀਕੇ ਨਾਲ 'ਯੇ ਰਿਸ਼ਤਾ ਕਿਆ...' ਦੀ ਅਕਸ਼ਰਾ ਦੀ ਖਿਸਕੀ ਡਰੈੱਸ ਤਾਂ ਹੋਈ ਸ਼ਰਮਸਾਰ

hina khan
20 July, 2017 11:51:57 AM

ਮੁੰਬਈ— 'ਯੇ ਰਿਸ਼ਤਾ ਕਿਆ ਕਹਿਲਤਾ ਹੈ' ਦੀ ਅਕਸ਼ਰਾ ਯਾਨੀ ਅਭਿਮੇਤਰੀ ਹਿਨਾ ਖਾਨ ਸ਼ੋਅ 'ਚ ਤਾਂ ਬਹੁਤ ਸਿੰਪਲ ਜਿਹੀ ਨੂੰਹ ਦਾ ਕਿਰਦਾਰ ਨਿਭਾਅ ਰਹੀ ਹੈ ਪਰ ਉਹ ਬਹੁਤ ਜਲਦ ਹੀ 'ਖਤਰੋਂ ਕੇ ਖਿਲਾੜੀ' 'ਚ ਸਟੰਟ ਕਰਦੀ ਨਜ਼ਰ ਆਉਣ ਵਾਲੀ ਹੈ।

Punjabi Bollywood Tadka

ਹਾਲ ਹੀ 'ਚ ਹੀਨਾ ਖਾਨ 'ਖਤਰੋਂ ਕੇ ਖਿਲਾੜੀ' ਦੇ ਲਾਂਚਿੰਗ ਇਵੈਂਟ 'ਚ ਪਹੁੰਚੀ ਸੀ, ਜਿਥੇ ਉਸ ਦੀ ਡਰੈੱਸ ਨਾਲ ਕੁਝ ਅਜਿਹਾ ਹੋ ਗਿਆ ਕਿ ਉਹ ਓਪਸ ਮੂਮੈਂਟ ਦਾ ਸ਼ਿਕਾਰ ਹੋ ਗਈ।ਅਸਲ 'ਚ ਰਿਤਵਿਕ ਧਨਜਾਨੀ ਇਸ ਸ਼ੋਅ 'ਚ ਐਂਕਰਿੰਗ ਕਰ ਰਹੇ ਸਨ ਅਤੇ ਰੋਹਿਤ ਸ਼ੈੱਟੀ ਉਸ ਦੀਆਂ ਗੱਲਾਂ ਦਾ ਜਵਾਬ ਦੇ ਰਹੇ ਸਨ ਕਿ ਅਚਾਨਕ ਰਿਤਵਿਕ ਨੇ ਹੀਨਾ ਨੂੰ ਸਟੇਜ ਬੁਲਾਇਆ। ਹਿਨਾ ਨੇ ਉਸ ਸਮੇਂ ਬਲੈਕ ਰੰਗ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਅਸਹਿਜ ਮਹਿਸੂਸ ਕਰ ਰਹੀ ਸੀ।

Punjabi Bollywood Tadka

ਜਦੋਂ ਉਹ ਆਪਣੀ ਸੀਟ ਤੋਂ ਉਠਣ ਲੱਗੀ ਤਾਂ ਹਿਨਾ ਦੀ ਡਰੈੱਸ ਹੇਠਾ ਖਿਸਕ ਗਈ ਅਤੇ ਉਸ ਦੀ ਬ੍ਰਾਅ ਨਜ਼ਰ ਆ ਰਹੀ ਸੀ।

Punjabi Bollywood Tadka

ਹਿਨਾ ਆਪਣੀ ਡਰੈੱਸ ਨੂੰ ਵਾਰ ਵਾਰ ਆਪਣੇ ਹਥ ਨਾਲ ਉਪਰ ਕਰ ਰਹੀ ਸੀ। ਇਸ ਕਾਰਨ ਉਹ ਇਸ ਇਵੈਂਟ ਦੌਰਾਨ ਬਹੁਤ ਹੀ ਘਬਰਾਈ ਹੋਈ ਸੀ। 


Tags: TV CelebrityHina KhanKhatron Ke Khiladi 8 Ravi DubeyShantanu Maheshwariਹਿਨਾ ਖਾਨਯੇ ਰਿਸ਼ਤਾ ਕਿਆ ਕਹਿਲਤਾ ਹੈਖਤਰੋਂ ਕੇ ਖਿਲਾੜੀ