FacebookTwitterg+Mail

ਫੈਸ਼ਨ ਆਈਕਨ ਬਣੀ ਹਿਨਾ ਖਾਨ, ਲੰਡਨ 'ਚ ਕਰਵਾਇਆ ਯੈਲੋ ਡਰੈੱਸ 'ਚ ਫੋਟੋਸ਼ੂਟ

hina khan
08 September, 2018 04:55:38 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਹਿਨਾ ਖਾਨ ਜਲਦ ਹੀ ਏਕਤਾ ਕਪੂਰ ਦੇ ਸੀਰੀਅਲ 'ਕਸੌਟੀ ਜ਼ਿੰਦਗੀ ਕੀ 2' 'ਚ ਨਜ਼ਰ ਆਉਣ ਵਾਲੀ ਹੈ। ਸ਼ੂਟ ਤੋਂ ਪਹਿਲਾਂ ਹਿਨਾ ਖਾਨ ਆਪਣੇ ਪਰਿਵਾਰ ਨਾਲ ਕੁਝ ਪਲਾਂ ਦਾ ਆਨੰਦ ਮਾਣਨ ਲਈ ਲੰਡਨ ਗਈ ਹੋਈ ਹੈ।

Punjabi Bollywood Tadka

ਹਿਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।

Punjabi Bollywood Tadka

ਹਿਨਾ ਦਾ ਇਹ ਕਾਤਿਲਾਨਾ ਅੰਦਾਜ਼ ਫੈਨਸ ਨੂੰ ਜ਼ਰੂਰ ਪਸੰਦ ਆਵੇਗਾ।

Punjabi Bollywood Tadka

ਹਿਨਾ ਨੇ ਫੋਟੋਸ਼ੂਟ 'ਚ ਯੈਲੋ ਕਲਰ ਦੇ ਚਸ਼ਮੇ ਅਤੇ ਯੇਲੋ ਕਲਰ ਦੀ ਹੀ ਸਕਰਟ ਪਾਈ ਹੋਈ ਹੈ ਅਤੇ ਬਲੈਕ ਐਂਡ ਵ੍ਹਾਈਟ ਲਾਈਨਿੰਗ ਸ਼ਰਟ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

Punjabi Bollywood Tadka

ਉਂਝ ਹਿਨਾ ਖਾਨ ਕੋਮੋਲਿਕਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਹ ਸੀਰੀਅਲ 25 ਸਤੰਬਰ ਤੋਂ ਆਨ-ਏਅਰ ਹੋਣ ਵਾਲਾ ਹੈ।

Punjabi Bollywood Tadka

ਹਿਨਾ ਨੂੰ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਸੀਰੀਅਲ ਤੋਂ ਬਾਅਦ ਸਲਮਾਨ ਦੇ ਸ਼ੋਅ 'ਬਿੱਗ ਬੌਸ' 'ਚ ਬਿਲਕੁਲ ਨਵੇਂ ਅੰਦਾਜ਼ 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਇਕ ਫੈਸ਼ਨ ਆਈਕਨ ਬਣ ਗਈ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina KhanInstagramBigg Boss 11Fear Factor Khatron Ke KhiladiBhaag Bakool BhaagYeh Rishta Kya Kehlata HaiTv Actress

Edited By

Sunita

Sunita is News Editor at Jagbani.