FacebookTwitterg+Mail

ਬੁਆਏਫ੍ਰੈਂਡ ਨਾਲ ਹਿਨਾ ਖਾਨ ਨੇ ਕੀਤੇ 'ਲਾਲਬਾਗਚਾ ਰਾਜਾ' ਦੇ ਦਰਸ਼ਨ, ਤਸਵੀਰਾਂ ਵਾਇਰਲ

hina khan
22 September, 2018 05:19:27 PM

ਮੁੰਬਈ (ਬਿਊਰੋ)— ਸੋਸ਼ਲ ਮੀਡੀਆ ਹਿਨਾ ਖਾਨ ਦੀਆਂ ਲੇਟੈਸਟ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ ਹਾਲ ਹੀ 'ਚ ਹਿਨਾ, ਬੁਆਏਫ੍ਰੈਂਡ ਰਾਕੀ ਜੈਸਵਾਲ ਨਾਲ ਮੁੰਬਈ 'ਚ 'ਲਾਲਬਾਗਚਾ ਰਾਜਾ' ਦੇ ਦਰਸ਼ਨ ਕਰਨ ਪਹੁੰਚੀ।

Punjabi Bollywood Tadka

ਇਸ ਦੌਰਾਨ ਇਹ ਕਪਲ ਇੰਡੀਅਨ ਆਊਟਫਿੱਟ 'ਚ ਇਕੱਠੇ ਕਾਫੀ ਖੂਬਸੂਰਤ ਨਜ਼ਰ ਆਇਆ।

Punjabi Bollywood Tadka

ਇਹੀ ਨਹੀਂ ਭੀੜ-ਭਾੜ ਹੋਣ ਕਾਰਨ ਰਾਕੀ ਇੱਥੇ ਹਿਨਾ ਨੂੰ ਪ੍ਰੋਟੈਕਟ ਕਰਦੇ ਵੀ ਨਜ਼ਰ ਆਏ।

Punjabi Bollywood Tadka

ਦੋਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਇਹ ਕਪਲ ਬੱਪਾ ਦਾ ਆਸ਼ੀਰਵਾਦ ਲੈਂਦਾ ਨਜ਼ਰ ਆ ਰਿਹਾ ਹੈ।

Punjabi Bollywood Tadka

ਹਿਨਾ-ਰਾਕੀ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਚ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rocky Jaiswal Hina KhanLalbaugcha RajaDarshanInstagram

Edited By

Chanda Verma

Chanda Verma is News Editor at Jagbani.