FacebookTwitterg+Mail

PICS : ਹੱਥਾਂ 'ਚ ਹੱਥ ਪਾਏ ਬੁਆਏਫ੍ਰੈਂਡ ਨਾਲ ਏਅਰਪੋਰਟ 'ਤੇ ਨਜ਼ਰ ਆਈ ਹਿਨਾ ਖਾਨ

hina khan
18 October, 2018 05:08:28 PM

ਮੁੰਬਈ (ਬਿਊਰੋ)— ਟੀ. ਵੀ. ਸਟਾਰ ਹਿਨਾ ਖਾਨ ਦਾ ਨਾਂ ਇਕ ਵਾਰ ਫਿਰ ਚਰਚਾ 'ਚ ਛਾਇਆ ਹੋਇਆ ਹੈ। ਇਸ ਦੀ ਵਜ੍ਹਾ ਹੈ 'ਕਸੌਟੀ ਜ਼ਿੰਦਗੀ' ਦਾ ਨਵਾਂ ਸੀਜ਼ਨ। ਇਸ ਸ਼ੋਅ 'ਚ ਹਿਨਾ ਚਰਚਿਤ ਕਿਰਦਾਰ 'ਕੋਮੋਲਿਕਾ' ਨਿਭਾ ਰਹੀ ਹੈ।

Punjabi Bollywood Tadka

ਹਾਲ ਹੀ 'ਚ ਹਿਨਾ ਖਾਨ ਆਪਣੇ ਬੁਆਏਫ੍ਰੈਂਡ ਰਾਕੀ ਨਾਲ ਸਪਾਟ ਹੋਈ। ਹਿਨਾ ਖਾਨ ਨੇ ਆਪਣੀ ਡਰੈੱਸ ਰਾਕੀ ਨਾਲ ਮੈਚ ਕੀਤੀ ਹੋਈ ਸੀ।

Punjabi Bollywood Tadka

ਇਹ ਦੋਵੇਂ ਇਸ ਦੌਰਾਨ ਬਲੈਕ ਐਂਡ ਰੈੱਡ ਲੁੱਕ 'ਚ ਸਪਾਟ ਹੋਏ।

Punjabi Bollywood Tadka

ਹਿਨਾ ਅਤੇ ਰਾਕੀ ਦੀ ਜੋੜੀ ਨੂੰ 'ਬਿੱਗ ਬੌਸ' ਦੇ ਪਿਛਲੇ ਸੀਜ਼ਨ 'ਚ ਲੋਕਪ੍ਰਿਯਤਾ ਮਿਲੀ ਸੀ।

Punjabi Bollywood Tadka

ਇਨ੍ਹੀਂ ਦਿਨੀਂ ਹਿਨਾ ਖਾਨ ਦਾ ਨਵਾਂ ਲੁੱਕ ਚਰਚਾ 'ਚ ਛਾਇਆ ਹੋਇਆ ਹੈ।

Punjabi Bollywood Tadka

ਲੰਬੇ ਸਮੇਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ 'ਕਸੌਟੀ ਜ਼ਿੰਦਗੀ ਕੀ 2' ਸੀਰੀਅਲ 'ਚ ਹਿਨਾ ਖਾਨ 'ਕੋਮੋਲਿਕਾ' ਦਾ ਕਿਰਦਾਰ ਨਿਭਾ ਰਹੀ ਹੈ।

Punjabi Bollywood Tadka Punjabi Bollywood Tadka


Tags: Hina KhanRocky Jaiswal Hot LookAirportKomolika Kasautii Zindagii Kay 2

Edited By

Chanda Verma

Chanda Verma is News Editor at Jagbani.