FacebookTwitterg+Mail

ਮਾਂ ਦੁਰਗਾ ਦੇ ਪੰਡਾਲ ਪ੍ਰੇਮੀ ਨਾਲ ਪਹੁੰਚੀ ਹਿਨਾ ਖਾਨ, ਦੇਖੋ ਖਾਸ ਤਸਵੀਰਾਂ

hina khan
21 October, 2018 09:29:42 AM

ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਿਨਾ ਖਾਨ ਅੱਜਕਲ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ 'ਕੋਮੋਲੀਕਾ' ਦੇ ਕਿਰਦਾਰ ਨਾਲ ਖੂਬ ਸੁਰਖੀਆਂ ਬਟੋਰ ਰਹੀ ਹੈ।

Punjabi Bollywood Tadka

ਹਾਲ ਹੀ 'ਚ ਹੀਨਾ ਖਾਨ ਮਾਂ ਦੁਰਗਾ ਦੇ ਪੰਡਾਲ ਪ੍ਰੇਮੀ ਰੌਕੀ ਨਾਲ ਪਹੁੰਚੀ, ਜਿਥੇ ਉਸ ਨੇ ਪੂਜਾ ਵੀ ਕੀਤੀ।

Punjabi Bollywood Tadka

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਟ੍ਰਡੀਸ਼ਨਲ ਲੁੱਕ 'ਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਕੁਝ ਦਿਨਾਂ ਪਹਿਲਾਂ ਹੀ ਉਸ ਨੇ ਆਪਣੇ ਖਾਸ ਦੋਸਤਾਂ ਤੇ ਪ੍ਰੇਮੀ ਰੌਕੀ ਨਾਲ ਜਨਮਦਿਨ ਮਨਾਇਆ।

Punjabi Bollywood Tadka
ਦੱਸ ਦੇਈਏ ਕਿ ਹਿਨਾ ਦੀ ਫੈਸ਼ਨ ਸੈਂਸ ਦਾ ਉਂਝ ਵੀ ਕੋਈ ਜਵਾਬ ਨਹੀਂ ਹੈ।

Punjabi Bollywood Tadka

'ਬਿੱਗ ਬੌਸ 11' 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ-ਆਈਕਨ ਬਣ ਗਈ ਹੈ।

Punjabi Bollywood Tadka

ਇਸ ਦੇ ਚੱਲਦੇ 2018 'ਚ ਹਿਨਾ ਨੂੰ ਸਟਾਈਲਿਸ਼ ਦੀਵਾ ਦਾ ਐਵਾਰਡ ਵੀ ਮਿਲ ਚੁੱਕਾ ਹੈ।

Punjabi Bollywood Tadka

Punjabi Bollywood Tadka


Tags: Hina Khan Durga Puja 2018 Pandal Rocky Jaiswal Traditional Look Instagram Bigg Boss 11 Kasautii Zindagii Kay

Edited By

Sunita

Sunita is News Editor at Jagbani.