FacebookTwitterg+Mail

ਸੋਸ਼ਲ ਮੀਡੀਆ 'ਤੇ ਮੁੜ ਛਾਇਆ ਹੀਨਾ ਖਾਨ ਦੀ ਹੌਟਨੈੱਸ ਦਾ ਕਹਿਰ, ਤਸਵੀਰਾਂ ਵਾਇਰਲ

hina khan pictures
26 June, 2018 12:01:43 PM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਜਦੋਂ ਤੋਂ ਹੀਨਾ ਖਾਨ 'ਬਿੱਗ ਬੌਸ 11' ਦਾ ਹਿੱਸਾ ਬਣੀ ਹੈ, ਉਦੋਂ ਤੋਂ ਉਹ ਹੋਰ ਵੀ ਚਰਚਾ 'ਚ ਰਹਿਣ ਲੱਗੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਹੀਨਾ ਖਾਨ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਹੀਨਾ ਖਾਨ ਬੇਹੱਦ ਹੀ ਬੋਲਡ ਨਜ਼ਰ ਆ ਰਹੀ ਹੈ। ਹੀਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਹੀਨਾ ਖਾਨ ਅੱਜਕਲ ਆਪਣੇ ਬੁਆਏਫ੍ਰੈਂਡ ਰਾਕੀ ਜੈਸਵਾਲ ਨਾਲ ਗੋਆ ਪਹੁੰਚੀ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਹੀਨਾ ਵ੍ਹਾਈਟ ਕਲਰ ਦੇ ਸ਼ਾਰਟ ਡਰੈੱਸ 'ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਜਦੋਂ ਤੋਂ ਹੀਨਾ ਖਾਨ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਈ ਹੈ, ਉਦੋਂ ਤੋਂ ਉਹ ਛੋਟੇ ਪਰਦੇ ਤੋਂ ਦੂਰ ਹੈ। ਪਿਛਲੇ ਦਿਨੀਂ ਹੋਏ ਇਕ ਇੰਟਰਵਿਊ 'ਚ ਛੋਟੇ ਪਰਦੇ ਤੋਂ ਦੂਰ ਰਹਿਣ ਦਾ ਕਾਰਨ ਦੱਸਦੇ ਹੋਏ ਹੀਨਾ ਖਾਨ ਨੇ ਕਿਹਾ ਕਿ, ''ਮੈਨੂੰ ਕੁਝ ਪ੍ਰੋਜੈਕਟ ਆਫਰ ਹੋਏ ਪਰ ਉਹ ਉਨ੍ਹਾਂ ਨੂੰ ਪਸੰਦ ਨਹੀਂ ਆ ਰਹੇ ਹਨ।
Punjabi Bollywood Tadka
ਉਹ ਵਾਪਸੀ ਲਈ ਕਿਸੇ ਤਰ੍ਹਾਂ ਦੀ ਜਲਦੀ 'ਚ ਨਹੀਂ ਹੈ ਅਤੇ ਚੰਗੇ ਪ੍ਰੋਜੈਕਟ ਦਾ ਇੰਤਜਾਰ ਕਰ ਰਹੀ ਹੈ।'' ਖਬਰਾਂ ਦੀ ਮੰਨੀਏ ਤਾਂ ਹੀਨਾ ਖਾਨ ਜਲਦੀ ਹੀ ਆਪਣੀ ਸ਼ਾਰਟ ਫਿਲਮ ਦੇ ਜ਼ਰੀਏ ਤੋਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਹੀਨਾ ਖਾਨ ਟੀ. ਵੀ. ਦੀ ਚਰਚਿਤ ਅਦਾਕਾਰਾ 'ਚ ਸ਼ਾਮਲ ਹੋ ਚੁੱਕੀ ਹੈ ਅਤੇ ਉਹ ਛੋਟੇ ਪਰਦੇ ਤੋਂ ਭਾਵੇਂ ਹੀ ਦੂਰ ਹੈ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hina KhanBigg Boss 11InstagramYeh Rishta Kya Kehlata HaiKayamath

Edited By

Sunita

Sunita is News Editor at Jagbani.