FacebookTwitterg+Mail

ਹੀਰਾ ਧਾਰੀਵਾਲ ਦਾ ਆਡੀਓ ਟਰੈਕ 'ਦਿ ਕਰੂਸੀਫਾਈਡ ਕ੍ਰਿਸਟ' ਰਿਲੀਜ਼

11 May, 2017 09:00:16 AM
ਜਲੰਧਰ— ਹੀਰਾ ਧਾਰੀਵਾਲ ਦਾ ਨਵਾਂ ਸਿੰਗਲ ਟਰੈਕ 'ਦਿ ਕਰੂਸੀਫਾਈਡ ਕ੍ਰਿਸਟ' ਅੱਜ ਪੇਸ਼ਕਾਰ ਸ਼ਿਵ ਮਾਲੜੀ ਤੇ ਕੰਪਨੀ ਸਲੀਪਿੰਗ ਡਸਟ ਯੂ. ਕੇ. ਵਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸ਼ਿਵ ਮਾਲੜੀ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਗਾਇਕ ਹੀਰਾ ਧਾਰੀਵਾਲ ਵਲੋਂ ਕਲਮਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਿੰਗਲ ਟਰੈਕ ਦਾ ਵੀਡੀਓ ਜਲਦੀ ਹੀ ਸ਼ੂਟ ਕੀਤਾ ਜਾਵੇਗਾ, ਜਿਸ ਨੂੰ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।

Tags: Hira DhariwalThe Crucified ChristJassi Broਹੀਰਾ ਧਾਰੀਵਾਲਦਿ ਕਰੂਸੀਫਾਈਡ ਕ੍ਰਿਸਟ