FacebookTwitterg+Mail

Holi 2019 : ਯੂਟਿਊਬ 'ਤੇ ਟਰੈਂਡ ਕਰ ਰਹੈ ਹੋਲੀ ਦੇ ਇਹ ਗੀਤ

holi bollywood hit songs
20 March, 2019 03:09:25 PM

ਮੁੰਬਈ (ਬਿਊਰੋ) : ਦੇਸ਼ ਭਰ 'ਚ ਹੋਲੀ ਦੀ ਰੌਣਕ ਹੁਣ ਨਜ਼ਰ ਆਉਣ ਲੱਗੀ ਹੈ। ਲੋਕ ਹੋਲੀ ਲਈ ਗੀਤਾਂ ਦੀ ਲਿਸਟ ਵੀ ਬਣਾ ਚੁੱਕੇ ਹਨ। ਅਜਿਹੇ 'ਚ ਅਸੀਂ ਤੁਹਾਡੇ ਲਈ ਰੰਗਾਂ ਦੇ ਤਿਉਹਾਰ ਦੇ ਕੁਝ ਅਜਿਹੇ ਗੀਤ ਲੈ ਕੇ ਆਏ ਹਾਂ, ਜੋ ਕਿ ਯੂਟਿਊਬ 'ਤੇ ਕਾਫੀ ਵਾਇਰਲ ਹੋ ਰਹੇ ਹਨ। ਇਨ੍ਹਾਂ ਗੀਤਾਂ 'ਚ ਕੁਝ ਹੋਲੀ ਦੇ ਪੁਰਾਣੇ ਸਦਾਬਹਾਰ ਗੀਤ ਹਨ ਅਤੇ ਕੁਝ ਭੋਜਪੁਰੀ ਫਿਲਮਾਂ ਦੇ ਵੀ ਹਨ। 

'ਹੋਲੀ ਖੇਲੇ ਰਘੁਵੀਰਾ'

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਗੀਤ 'ਹੋਲੀ ਖੇਲੇ ਰਘੁਵੀਰਾ' ਅੱਜ ਵੀ ਹੋਲੀ 'ਤੇ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਤੋਂ ਬਿਨਾ ਹੋਲੀ ਦਾ ਤਿਉਹਾਰ ਅਧੂਰਾ ਜਿਹਾ ਲੱਗਦਾ ਹੈ।

'ਬਾਲਮ ਪਿਚਕਾਰੀ'

'ਜੇ ਜਵਾਨੀ ਹੈ ਦੀਵਾਨੀ' ਫਿਲਮ ਦਾ ਗੀਤ 'ਬਾਲਮ ਪਿਚਕਾਰੀ' ਕਾਫੀ ਸੁਪਰਹਿੱਟ ਹੋਇਆ ਸੀ। ਇਸ ਗੀਤ 'ਚ ਦੀਪਿਕਾ ਪਾਦੂਕੋਣ ਤੇ ਰਣਬੀਰ ਕਪੂਰ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ। ਇਹ ਗੀਤ ਹੋਲੀ ਤੋਂ ਪਹਿਲਾ ਹੀ ਯੂਟਿਊਬ 'ਤੇ ਟਰੈਂਡ ਕਰ ਰਿਹਾ ਹੈ। 

'Lahu Munh Lag Gaya'

ਇਹ ਗੀਤ 'ਗੋਲੀਆ ਕੀ ਰਾਸਲੀਲਾ ਰਾਮ ਲੀਲਾ' ਫਿਲਮ ਦਾ ਮਸ਼ਹੂਰ ਗੀਤ ਹੈ। ਇਸ ਗੀਤ 'ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Ang Se Ang Lagana

Badri Ki Dulhania

Do Me A Favour Lets Play Holi 


Tags: Holi 2019 Hit GaneHoli Bollywood Hit SongsLahu Munh Lag GayaKhesari Lal YadavBalam PichkariHori Khele RaghuveeraKukura Chahet DelaBollywood Celebrity News

Edited By

Sunita

Sunita is News Editor at Jagbani.