FacebookTwitterg+Mail

ਗਾਇਕਾ ਬੇਓਂਸ ਦੀ ਮਾਂ ਨੂੰ ਹੈ ਉਸ ਦੇ ਜੁੜਵਾਂ ਬੱਚਿਆਂ ਦਾ ਬੇਸਬਰੀ ਨਾਲ ਇੰਤਜ਼ਾਰ

hollywood singer beyonce
03 May, 2017 10:01:25 AM
ਲਾਸ ਏਂਜਲਸ— ਪੌਪ ਗਾਇਕਾ ਬਿਓਂਸ ਨਾਲੇਸ ਦੀ ਮਾਂ ਟੀਨਾ ਲਾਸਨ ਬਿਓਂਸ ਦੇ ਜੁੜਵਾਂ ਬੱਚਿਆਂ ਦੇ ਜਨਮ ਦਾ ਬੇਸਬਰੀ ਨਾਲ ਇੰਤਰਜ਼ਾਰ ਕਰ ਰਹੀ ਹੈ। ਪੀਪੁਲ ਰਸਾਲੇ ਮੁਤਾਬਕ 35 ਸਾਲਾ ਪੌਪ ਗਾਇਕਾ ਬਿਓਂਸ ਦੀ ਮਾਂ ਮੁੜ ਨਾਨੀ ਬਣਨ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹੈ, ਹਾਲਾਂਕਿ ਬਿਓਂਸ ਅਤੇ ਜੇ ਜੇਡ ਦੀ ਇਕ ਪੰਜ ਸਾਲਾ ਲੜਕੀ ਹੈ। ਬਿਓਂਸ ਦੀ ਮਾਂ ਨੇ ਕਿਹਾ ਕਿ ਮੈਂ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ।

Tags: BeyoncePop Singerਬਿਓਂਸ ਨਾਲੇਸਪੌਪਗਾਇਕਾ