ਲਾਂਸ ਏਜਲਸ (ਬਿਊਰੋ) - ਬੀਤੇ ਕੁਝ ਦਿਨ ਪਹਿਲਾਂ ਨਿਊਯਾਰਕ 'ਗੇਮ ਆਫ ਥ੍ਰੋਨਜ਼' ਦਾ ਫਾਈਨਲ ਸੀਜ਼ਨ ਪ੍ਰੀਮੀਅਰ ਰੱਖਿਆ ਗਿਆ, ਜਿਸ 'ਚ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਾਲੀਵੁੱਡ ਹਸੀਨਾਵਾਂ ਨੇ ਆਪਣੇ ਖੂਬਸੂਰਤੀ ਨਾਲ ਇਸ ਈਵੈਂਟ ਨੂੰ ਚਾਰ ਚੰਨ ਲਾਏ।

ਇਸ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਹਸੀਨਾਵਾਂ ਨੇ ਦਿਲਕਸ਼ ਅੰਦਾਜ਼ 'ਚ ਪੋਜ਼ ਦਿੱਤੇ ਹਨ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ।

Pedro Pascal

Emilia Clarke

Kit Harington

Maisie Williams

Sophie Turner and Joe Jonas

Rory McCann

Natalie Dormer

Gwendoline Christie

Lisa Bonet and Jason Momoa

Dascha Polanco