FacebookTwitterg+Mail

ਸਮੁੰਦਰ 'ਚ ਨਹਾ ਕੇ ਇਹ ਹਸੀਨਾਵਾਂ ਵੀ ਹੋਈਆਂ ਨਮਕੀਨ (ਦੇਖੋ ਤਸਵੀਰਾਂ)

    1/20
23 November, 2015 10:44:19 PM
ਲੰਡਨ- ਇਸ ਸਾਲ 2015 'ਚ ਕਈ ਅਜਿਹੀਆਂ ਹੌਟ ਤੇ ਸੈਕਸੀ ਸੈਲੇਬ੍ਰਿਟੀਜ਼ ਹਨ, ਜਿਨ੍ਹਾਂ ਨੇ ਸਮੁੰਦਰ 'ਚ ਆ ਕੇ ਪਾਣੀ ਨੂੰ ਅੱਗ ਲਗਾ ਦਿੱਤੀ ਜਾਂ ਤੁਸੀਂ ਕਹਿ ਸਕਦੇ ਹੋ ਕਿ ਸਮੁੰਦਰ 'ਚ ਨਹਾ ਕੇ ਹੋਰ ਵੀ ਨਮਕੀਨ ਹੋ ਗਈਆਂ ਹਨ। ਇਕ ਨਜ਼ਰ ਪਾਉਂਦੇ ਹਾਂ ਇਨ੍ਹਾਂ ਸੈਲੇਬ੍ਰਿਟੀਜ਼ 'ਤੇ।
ਇਨ੍ਹਾਂ ਅਭਿਨੇਤਰੀਆਂ 'ਚ ਇਲਾ ਰੋਜ਼, ਜੇਸਿਕਾ ਅਲਬਾ, ਲੀ. ਐੱਨ. ਰਾਈਮਸ ਐਲੇ ਮੈਕਫਰਸਨ, ਸਟੀਫਨ ਬੈਲਡਵਿਨ, ਕਾਇਲੀ ਜੇਨਰ, ਕਿਮ ਕਾਰਦਸ਼ੀਆਂ, ਸੈਲੇਨਾ ਗੋਮੇਜ਼ ਤੇ ਟੇਲਰ ਸਫਿਵਟ ਸ਼ਾਮਲ ਹਨ। ਤੁਸੀਂ ਵੀ ਅੱਗੇ ਦੀ ਸਲਾਈਡ 'ਤੇ ਕਲਿਕ ਕਰਕੇ ਦੇਖੋ ਇਨ੍ਹਾਂ ਬਿਕਨੀ ਬੇਬਸ ਦੇ ਜਲਵੇ।

Tags: ਸਮੁੰਦਰ ਸੈਕਸੀ Beech Sexy