FacebookTwitterg+Mail

ਵੀਡੀਓ 'ਚ ਬਾਲੀਵੁੱਡ ਹਸੀਨਾ ਨਾਲ ਸੰਸਕਾਰੀ ਬੇਟੇ ਨੇ ਤੋੜੀਆਂ ਬੇਸ਼ਰਮੀ ਦੀਆਂ ਹੱਦਾਂ, ਇੰਟੀਮੇਟ ਸੀਨਜ਼ ਦੀ ਭਰਮਾਰ

hot chmeistry between gautam rode and zareen khan
07 September, 2017 01:58:41 PM

ਮੁੰਬਈ— ਟੀ. ਵੀ. ਦੇ ਸਭ ਤੋਂ ਮਸ਼ਹੂਰ ਸਟਾਰ ਗੌਤਮ ਰੋਡੇ ਬਾਲੀਵੁੱਡ ਦੀ ਹੌਟ ਅਦਾਕਾਰਾ ਜ਼ਰੀਨ ਖਾਨ ਦੇ ਨਾਲ ਆਪਣੀ ਆਉਣ ਵਾਲੀ ਫਿਲਮ 'ਅਕਸਰ 2' 'ਚ ਦਿਖਾਈ ਦੇ ਰਹੇ ਹਨ, ਜਿਸ ਦਾ ਟਰੇਲਰ ਹਾਲ 'ਚ ਹੀ ਰਿਲੀਜ਼ ਕੀਤਾ ਗਿਆ ਸੀ। ਹੁਣ ਇਸ ਦਾ ਗੀਤ 'ਆਜ਼ ਜ਼ਿੱਦ' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਗੌਤਮ ਰੋਡੇ ਅਤੇ ਜ਼ਰੀਨ ਖਾਨ ਬੇਹੱਦ ਬੋਲਡ ਅੰਦਾਜ਼ 'ਚ ਦਿਖ ਰਹੇ ਹਨ। ਇਸ ਗੀਤ 'ਚ ਗੌਤਮ ਦੀ ਆਵਾਜ਼ ਇਸ ਸਮੇਂ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਬਣੇ ਹਨ।


ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਯੂਟਿਊਬ 'ਤੇ ਲੋਕ ਕਾਫੀ ਪਸੰਦ ਕਰ ਰਹੇ ਹਨ। ਜ਼ਨੀਰ ਅਤੇ ਗੌਤਮ ਦੀ ਹੌਟ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Aksar 2Bollywood celebrityHot chmeistryGautam rodeZareen khanAaj zidਅਕਸਰ 2ਗੌਤਮ ਰੋਡੇਜ਼ਰੀਨ ਖਾਨ