FacebookTwitterg+Mail

ਇਕ ਹੋਰ ਬਾਲੀਵੁੱਡ ਅਭਿਨੇਤਰੀ ਦੀ ਬੇਟੀ ਦੀਆਂ ਹੌਟ ਤਸਵੀਰਾਂ ਹੋਈਆਂ ਵਾਇਰਲ

    1/12
19 September, 2015 07:36:34 PM
ਮੁੰਬਈ- ਜੈਕੀ ਸ਼ਰਾਫ ਦੀ ਬੇਟੀ ਕ੍ਰਿਸ਼ਨਾ ਸ਼ਰਾਫ ਦੇ ਟਾਪਲੈੱਸ ਫੋਟੋਸ਼ੂਟ ਦੀ ਚਰਚਾ ਅਜੇ ਖਤਮ ਨਹੀਂ ਹੋਈ ਕਿ ਹੁਣ ਇਕ ਹੋਰ ਅਭਿਨੇਤਰੀ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਅਸੀਂ ਗੱਲ ਕਰ ਰਹੇ ਹਾਂ ਪੂਜਾ ਬੇਦੀ ਦੀ ਬੇਟੀ ਆਲੀਆ ਇਬ੍ਰਾਹਿਮ ਦੀ। ਲੇਟ ਨਾਈਟ ਪਾਰਟੀ 'ਚ ਮਸਤੀ ਕਰਦੀ ਆਲੀਆ ਇਸ ਤਸਵੀਰ ਵਿਚ ਕਾਪੀ ਸੈਕਸੀ ਦਿਖਾਈ ਦੇ ਰਹੀ ਹੈ।
ਇਸ ਤੋਂ ਪਹਿਲਾਂ ਵੀ ਉਹ ਆਪਣੇ ਹੌਟ ਅੰਦਾਜ਼ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਚੁੱਕੀ ਹੈ। ਇਸ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਲੀਆ ਦੀ ਬਿਕਨੀ ਪੋਜ਼ ਦਿੰਦੀ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਫਿਲਹਾਲ ਉਹ ਫੈਸ਼ਨ ਇੰਡਸਟਰੀ 'ਚ ਪਛਾਣ ਬਣਾ ਰਹੀ ਹੈ। ਖਬਰ ਹੈ ਕਿ ਆਲੀਆ ਛੇਤੀ ਹੀ ਬਾਲੀਵੁੱਡ ਵਿਚ ਐਂਟਰੀ ਕਰ ਸਕਦੀ ਹੈ। ਹਾਲਾਂਕਿ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਹੀ ਆਲੀਆ ਵਿਵਾਦਾਂ 'ਚ ਛਾਅ ਚੁੱਕੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਆਲੀਆ ਇਬ੍ਰਾਹਿਮ Alia Abraham ਫੋਟੋਸ਼ੂਟ Photoshoot ਪੂਜਾ ਬੇਦੀ Pooja Bedi