FacebookTwitterg+Mail

ਇਹ ਅਭਿਨੇਤਰੀਆਂ ਵੀ ਉਤਾਰ ਚੁੱਕੀਆਂ ਹਨ ਪਲੇਅ ਬੁਆਏ ਲਈ ਕੱਪੜੇ, ਤਸਵੀਰਾਂ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

hot playboy girls nude photoshoot
28 September, 2017 08:26:16 PM

ਮੁਬਈ (ਬਿਊਰੋ)— 91 ਸਾਲ ਦੇ ਹੇਫਨਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਸਮੇਂ ਵੀ ਪਲੇਅ ਬੁਆਏ 43 ਮਿਲੀਅਨ ਡਾਲਰ ਦੀ ਕੰਪਨੀ ਹੈ। ਪਲੇਅ ਬੁਆਏ ਮੈਗਜ਼ੀਨ ਦੀ ਸ਼ੁਰੂਆਤ 60 ਸਾਲ ਪਹਿਲਾਂ 1953 'ਚ ਹੋਈ ਸੀ। ਇਹ ਮੈਗਜ਼ੀਨ ਆਪਣੇ ਕੰਟੈਂਟ ਨੂੰ ਲੈ ਕੇ ਮਰਦਾਂ ਵਿਚਾਲੇ ਕਾਫੀ ਪ੍ਰਸਿੱਧ ਹੈ। ਇਹ ਮੈਗਜ਼ੀਨ ਆਰਟੀਕਲਸ ਤੋਂ ਇਲਾਵਾ ਖੂਬਸੂਰਤ ਮਹਿਲਾਵਾਂ ਲਈ ਹਮੇਸ਼ਾ ਜਾਣੀ ਗਈ।

ਇਸ ਮੈਗਜ਼ੀਨ ਦੇ ਚਲਦਿਆਂ ਬਾਲੀਵੁੱਡ ਅਭਿਨੇਤਰੀ ਸ਼ਰਲਿਨ ਚੋਪੜਾ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ। ਦੱਸਣਯੋਗ ਹੈ ਕਿ ਇਸ ਮੈਗਜ਼ੀਨ ਲਈ ਸ਼ਰਲਿਨ ਨੇ 2012 'ਚ ਨਿਊਡ ਫੋਟੋਸ਼ੂਟ ਕਰਵਾਇਆ ਸੀ। ਸ਼ਰਲਿਨ ਭਾਰਤ ਦੀ ਇਕੋ-ਇਕ ਅਜਿਹੀ ਮਾਡਲ-ਅਭਿਨੇਤਰੀ ਹੈ, ਜਿਹੜੀ ਪਲੇਅ ਬੁਆਏ ਮੈਗਜ਼ੀਨ 'ਚ ਨਜ਼ਰ ਆਈ ਹੈ।
Punjabi Bollywood Tadka
ਸ਼ਰਲਿਨ ਤੋਂ ਇਲਾਵਾ ਹੇਠ ਲਿਖੀਆਂ ਅਭਿਨੇਤਰੀਆਂ ਵੀ ਪਲੇਅ ਬੁਆਏ ਲਈ ਫੋਟੋਸ਼ੂਟ ਕਰਵਾ ਚੁੱਕੀਆਂ ਹਨ—

ਅਮਾਂਡਾ ਬੀਅਰਡ ਜੁਲਾਈ 2007 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਪਾਮੇਲਾ ਐਂਡਰਸਨ ਜਨਵਰੀ 2011 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਸ਼ੈਨਨ ਡੋਹਰਟੀ ਮਾਰਚ 1994 ਤੇ ਦਸੰਬਰ 2003 'ਚ ਪਲੇਅ ਬੁਆਏ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਲਿੰਡਸੇ ਲੋਹਾਨ ਜਨਵਰੀ-ਫਰਵਰੀ 2012 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਡਰਿਊ ਬੈਰੀਮੋਰ ਜਨਵਰੀ 1995 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਲੀਜ਼ੀ ਜੈਗਰ ਜੂਨ 2011 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।
Punjabi Bollywood Tadka

ਫਰਾਹ ਫਾਜ਼ੇਟ ਦਸੰਬਰ 1995 ਤੇ ਜੁਲਾਈ 1997 'ਚ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਪੇਜ 'ਤੇ ਸੀ।Punjabi Bollywood Tadka


Tags: Playboy Photoshoot Sherlyn Chopra Hollywood Models Hot Pics Hugh Hefner