FacebookTwitterg+Mail

64 ਦੀ ਉਮਰ 'ਚ ਵੀ ਫਿੱਟ ਹੈ ਰਿਤਿਕ ਦੀ ਮਾਂ, ਵੀਡੀਓ ਵਾਇਰਲ

hrithik roshan  s mother at the gym
16 June, 2019 02:10:33 PM

ਮੁੰਬਈ(ਬਿਊਰੋ)— ਜਦੋਂ ਗੱਲ ਫਿਲਮ ਇੰਡਸਟਰੀ ਦੇ ਸਭ ਤੋਂ ਫਿੱਟ ਸਿਤਾਰਿਆਂ ਦੀ ਗੱਲ ਆਉਂਦੀ ਹੈ ਤਾਂ ਉਸ 'ਚ ਐਕਟਰ ਰਿਤਿਕ ਰੌਸ਼ਨ ਦਾ ਵੀ ਨਾਮ ਆਉਂਦਾ ਹੈ। ਰਿਤਿਕ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਜਾਗਰੁਕ ਹਨ ਅਤੇ ਰੋਜ਼ਾਨਾ ਜਿਮ ਅਤੇ ਹਾਰਡ ਕੋਰ ਐਕਸਰਸਾਈਜ਼ ਕਰਦੇ ਹਨ ਪਰ ਉਨ੍ਹਾਂ ਤੋਂ ਵੀ ਵੱਡੀ ਫਿਟਨੈੱਸ ਫਰੀਕ ਹੈ, ਉਨ੍ਹਾਂ ਦੀ ਮਾਂ ਪਿੰਕੀ ਰੌਸ਼ਨ।

 

ਜੀ ਹਾਂ, ਰਿਤਿਕ ਦੀ ਮਾਂ ਦੀ ਉਮਰ 64 ਸਾਲ ਹੈ ਪਰ ਜਿਸ ਤਰ੍ਹਾਂ ਉਹ ਹਾਰਡ ਕੋਰ ਐਕਸਰਸਾਈਜ਼ ਕਰਦੀ ਹੈ, ਉਨ੍ਹਾਂ ਨੂੰ ਦੇਖ ਸਭ ਹੈਰਾਨ ਰਹਿ ਜਾਂਦੇ ਹਨ।

Punjabi Bollywood Tadka
ਦੱਸ ਦੇਈਏ ਕਿ ਪਿੰਕੀ ਰੌਸ਼ਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫਿਟਨੈੱਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

 

 
 
 
 
 
 
 
 
 
 
 
 
 
 

#monday#tuesday#doubleworkout#

A post shared by Pinkie Roshan (@pinkieroshan) on Jun 11, 2019 at 4:42am PDT

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਕੁਝ ਵੀਡੀਓ ਸ਼ੇਅਰ ਕੀਤੇ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

 

 
 
 
 
 
 
 
 
 
 
 
 
 
 

#keepgoing#bangbangbang

A post shared by Pinkie Roshan (@pinkieroshan) on May 9, 2019 at 1:01am PDT

 


Tags: Hrithik RoshanPinky RoshanGymInstagram Video ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari