FacebookTwitterg+Mail

ਰਿਤਿਕ ਨੇ ਮਨਾਇਆ ਸਾਬਕਾ ਪਤਨੀ ਸੁਜੈਨ ਦਾ ਜਨਮਦਿਨ, ਪਹੁੰਚੇ ਕਈ ਬਾਲੀਵੁੱਡ ਸਿਤਾਰੇ

hrithik roshan
26 October, 2017 04:30:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜੈਨ ਖਾਨ ਦਾ ਇਸ ਸਾਲ ਕਿਸੇ ਕਾਰਨ ਵਿਆਹ ਦੇ ਰਿਸ਼ਤਾ ਨੂੰ ਤੋੜਦੇ ਹੋਏ ਤਲਾਕ ਲੈ ਲਿਆ। ਇਸ ਦੇ ਬਾਵਜੂਦ ਦੋਵੇਂ ਅਕਸਰ ਇਕ-ਦੂਜੇ ਨਾਲ ਸਮਾਂ ਬਤੀਤ ਕਰਦੇ ਨਜ਼ਰ ਆਉਂਦ ਰਹਿੰਦੇ ਹਨ। ਹਾਲ ਹੀ 'ਚ ਸੁਜੈਨ ਖਾਨ ਨੇ ਰਿਤਿਕ ਰੋਸ਼ਨ ਅਤੇ ਕੁਝ ਕਰੀਬੀ ਦੋਸਤਾਂ ਨਾਲ ਮਿਲ ਕੇ ਜਨਮਦਿਨ ਦਾ ਜਸ਼ਨ ਮਨਾਇਆ। ਇਸ ਖਾਸ ਮੌਕੇ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਲਈ ਸੁਜੈਨ ਦਾ ਭਰਾ ਜਾਇਦ ਖਾਨ, ਕਰਨ ਜੌਹਰ, ਸੋਨਾਲੀ ਬੇਂਦਰੇ ਆਪਣੀ ਪਤੀ ਗੋਲਡੀ ਬਹਿਲ, ਕੁਣਾਲ ਕਪੂਰ ਆਪਣੀ ਪਤਨੀ ਨੈਨਾ ਬੱਚਨ, ਟਵਿੰਕਲ ਖੰਨਾ ਸ਼ਾਮਿਲ ਹੋਏ।

Punjabi Bollywood Tadka
ਗਾਇਤਰੀ ਓਬਰਾਏ, ਟਵਿੰਕਲ ਖੰਨਾ

Punjabi Bollywood Tadka
ਕਰਨ ਜੌਹਰ

Punjabi Bollywood Tadka
ਕਰੀਬੀ ਦੋਸਤਾਂ ਨਾਲ ਸੁਜੈਨ ਖਾਨ

Punjabi Bollywood Tadka
ਸੋਨਾਲੀ ਬੇਂਦਰੇ

Punjabi Bollywood Tadka

ਕਰਨ ਜੌਹਰ, ਸੁਜੈਨ ਖਾਨ

Punjabi Bollywood Tadka


Tags: Hrithik Roshan Sussanne Khan Birthday Party Karan Johar Bollywood Celebrities