FacebookTwitterg+Mail

ਕਿਸੇ ਡਰੀਮ ਹਾਊਸ ਤੋਂ ਘੱਟ ਨਹੀਂ ਹੈ ਰਿਤਿਕ ਰੋਸ਼ਨ ਦਾ ਘਰ, ਦੇਖੋ ਕੁਝ ਖਾਸ ਤਸਵੀਰਾਂ

hrithik roshan
20 August, 2018 04:57:12 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦਾ ਮੁੰਬਈ ਸਥਿ‍ਤ ਘਰ ਕਿਸੇ ਡਰੀਮ ਹਾਊਸ ਤੋਂ ਘੱਟ ਨਹੀਂ ਹੈ। ਐਕਟਰ ਦਾ ਇਹ ਲਗਜ਼ਰੀ ਹਾਊਸ ਸੀ-ਫੇਸਿੰਗ ਹੈ ਅਤੇ ਅੰਦਰੋਂ ਬੇਹੱਦ ਖੂਬਸੂਰਤ ਹੈ। ਆਪਣੇ ਬੇਟਿਆਂ ਦੇ ਬੇਹੱਦ ਕਰੀਬ ਰਿਤਿਕ ਰੋਸ਼ਨ ਨੇ ਇਸ ਇਲਾਕੇ ਵਿਚ ਬੱਚਿਆਂ ਲਈ ਵੈਡਿੰਗ ਮਸ਼ੀਨ ਵੀ ਲਗਾ ਕੇ ਰੱਖੀ ਹੈ।
Punjabi Bollywood Tadka
ਰਿਤਿਕ ਰੋਸ਼ਨ ਦਾ ਘਰ ਕਰੀਬ 300 sq.ft. 'ਚ ਫੈਲਿਆ ਹੋਇਆ ਹੈ। ਇਹ ਏਰੀਆ ਲਿਵਿੰਗ ਰੂਮ ਅਤੇ ਦੋ ਬੈੱਡਰੂਮ 'ਚ ਵੰਡਿਆ ਹੋਇਆ ਹੈ। ਇਹ ਇਕ 4bhk  ਅਪਾਰਟਮੈਂਟ ਹੈ। ਰਿਤਿਕ ਰੋਸ਼ਨ ਦੇ ਘਰ ਦੀ ਇੰਟੀਰੀਅਰ ਡਿਜ਼ਾਈਨਿ‍ੰਗ ਐਵਾਰਡ ਵਿਨਿੰਗ ਆਰਕੀ‍ਟੈਕਟ ਅਤੇ ਇੰਟੀਰੀਅਰ ਡਿਜ਼ਾਈਨਰ ਆਸ਼ਿ‍ਸ਼ ਸ਼ਾਹ ਨੇ ਕੀਤੀ ਹੈ।

Punjabi Bollywood Tadka
ਬਾਲੀਵੁੱਡ ਵਿਚ ਹਿੱਟ ਕ੍ਰਿਸ਼ ਸੀਰੀਜ਼ ਦੇ ਸਟਾਰ ਰਿਤਿਕ ਦੇ ਘਰ ਤੁਸੀਂ ਉਨ੍ਹਾਂ ਦਾ ਇਹ ਕ੍ਰਿਸ਼ ਲੁੱਕ ਵਾਲਾ ਸਟੈਚਿਊ ਵੀ ਬਹੁਤ ਖੂਬਸੂਰਤ ਹੈ। ਰਿਤਿਕ ਰੋਸ਼ਨ ਦਾ ਦਫਤਰ Motivational ਕੋਟਸ ਨਾਲ ਸਜਿਆ ਹੋਇਆ ਹੈ।
Punjabi Bollywood Tadka
ਰਿਤਿਕ ਰੋਸ਼ਨ ਨੇ ਇਕ ਵਾਰ ਇੰਟਰਵਿਊ ਵਿਚ ਜ਼ਿਕਰ ਕੀਤਾ ਸੀ,''ਜੇਕਰ ਕੋਈ ਵੀ quotes ਜਾਂ ਵਿਚਾਰ ਮੈਨੂੰ ਮੇਰੀ ਜ਼ਿੰਦਗੀ ਠੀਕ ਦਿਸ਼ਾ ਦੇਣ 'ਚ ਸਹਾਇਤਾ ਕਰਦੇ ਹਨ ਤਾਂ ਮੈਂ ਇਨ੍ਹਾਂ ਨੂੰ ਆਪਣੇ ਆਲੇ ਦੁਆਲੇ ਜਾਂ ਘਰ 'ਚ ਸਜਾ ਲੈਂਦਾ ਹਾਂ।''
Punjabi Bollywood Tadka
ਰਿਤਿਕ ਆਪਣੇ ਘਰ 'ਚ ਉਹੀ ਚੀਜ਼ਾਂ ਦੇਖਣਾ ਪਸੰਦ ਕਰਦੇ ਹਨ ਜੋ ਅੱਖਾਂ ਨੂੰ ਚੰਗੀਆਂ ਲੱਗਣ। ਰਿਤਿਕ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਭਰੀਆਂ-ਭਰੀਆਂ ਚੀਜ਼ਾਂ ਨਾਲ ਸਜਿਆ ਘਰ ਚੰਗਾ ਨਹੀਂ ਲੱਗਦਾ। 
Punjabi Bollywood Tadka
ਪਰਿਵਾਰ ਨਾਲ ਸਮਾਂ ਬਿਤਾਉਣਾ ਰਿਤਿਕ ਰੋਸ਼ਨ ਨੂੰ ਬਹੁਤ ਪਸੰਦ ਹੈ। ਉਨ੍ਹਾਂ ਦੇ ਘਰ 'ਚ ਵੱਡਾ ਪਿਯਾਨੋ ਹੈ ਜਿਸ 'ਤੇ ਤਿੰਨ ਮਾਸਕ ਸੱਜੇ ਹੋਏ ਹਨ। ਇਹ ਮਾਸਕ ਰਿਤਿਕ ਅਤੇ ਉਨ੍ਹਾਂ ਦੇ ਬੇਟਿਆਂ ਦੁਆਰਾ ਪੇਂਟ ਕੀਤੇ ਗਏ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hrithik RoshanHouseInside PicsKrrishKrrish 3

Edited By

Manju

Manju is News Editor at Jagbani.