FacebookTwitterg+Mail

ਕਦੇ ਅਜਿਹੀ ਦਿਖਦੀ ਸੀ ਰਿਤਿਕ ਰੌਸ਼ਨ ਦੀ ਭੈਣ, ਗੰਭੀਰ ਬੀਮਾਰੀ ਦੇ ਬਾਵਜੂਦ ਹੋਈ ਇੰਝ ਫਿੱਟ

hrithik roshan sister sunaina roshan
17 April, 2018 11:08:03 AM

ਮੁੰਬਈ(ਬਿਊਰੋ)— ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਬਾਲੀਵੁੱਡ ਸਿਤਾਰੇ ਖੁਦ ਨੂੰ ਫਿੱਟ ਰੱਖਣ ਲਈ ਕਿੰਨਾ ਕੁਝ ਕਰਦੇ ਹਨ ਪਰ ਸਿਰਫ ਬਾਲੀਵੁੱਡ ਸਿਤਾਰੇ ਹੀ ਨਹੀਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਖੁਦ ਨੂੰ ਫਿੱਟ ਰੱਖਣ ਲਈ ਪਿੱਛੇ ਨਹੀਂ ਰਹਿੰਦੇ। ਹੁਣ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਰੋਸ਼ਨ ਨੂੰ ਹੀ ਦੇਖ ਲਵੋ।
Punjabi Bollywood Tadka
ਸੁਨੈਨਾ ਦੇ ਲੁੱਕ 'ਚ ਡ੍ਰਾਸਟਿਕ ਟ੍ਰਾਂਸਫਾਰਮੇਸ਼ਨ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੁਨੈਨਾ ਸਰਵਾਈਕਲ ਕੈਂਸਰ ਦਾ ਸ਼ਿਕਾਰ ਹੋ ਚੁੱਕੀ ਹੈ। ਬਾਵਜੂਦ ਇਸ ਦੇ ਉਸ ਨੇ ਖੁਦ ਨੂੰ 'Fat' ਤੋਂ 'Fit' ਕੀਤਾ।
Punjabi Bollywood Tadka
140 ਕਿਲੋ ਦੀ ਸੀ ਸੁਨੈਨਾ
ਸੁਨੈਨਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਾ ਵਜ਼ਨ 140 ਕਿਲੋ ਦੇ ਕਰੀਬ ਸੀ। ਉਸ ਨੇ ਮੁੰਬਈ ਦੇ ਇਕ ਹਸਪਤਾਲ 'ਚ ਬੇਰੀਆਟ੍ਰਿਕ ਸਰਜਰੀ ਕਰਵਾਈ। ਇਸ ਤੋਂ ਬਾਅਦ ਉਸ ਦਾ ਵਜ਼ਨ 65 ਕਿਲੋ ਹੋ ਗਿਆ। ਦੱਸ ਦੇਈਏ ਕਿ ਸੁਨੈਨਾ ਨੂੰ ਫਿੱਟ ਦੇਖ ਰਿਤਿਕ ਰੌਸ਼ਨ ਨੇ ਟਵਿਟਰ 'ਤੇ ਆਪਣੀ ਖੁਸ਼ੀ ਜ਼ਹਿਰ ਕਰਦੇ ਹੋਏ ਲਿਖਿਆ ਸੀ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਸੁਨੈਨਾ ਨੇ ਕਿਵੇਂ ਵਜ਼ਨ ਘੱਟ ਕਰਨ ਦੀ ਯੋਜਨਾ ਕੀਤੀ।
Punjabi Bollywood Tadka
ਸੁਨੈਨਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਭਾਰ ਘੱਟ ਕਰਨ ਤੋਂ ਬਾਅਦ ਬੈਸਟ ਕਾਪਲੀਮੈਂਟ ਭਰਾ ਰਿਤਿਕ ਰੌਸ਼ਨ ਤੋਂ ਮਿਲਿਆ ਸੀ। ਰਿਤਿਕ ਨੇ ਉਸ ਨੂੰ ਦੇਖਦੇ ਹੀ ਕਿਹਾ ਸੀ, ''ਇਹ ਲੜਕੀ ਕੌਣ ਹੈ।''
Punjabi Bollywood Tadka

ਇਹ ਸੁਣ ਮੈਨੂੰ ਜੋ ਅਹਿਸਾਸ ਹੋਇਆ ਸੀ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਸੀ। ਬਸ ਭਰਾ ਦੀ ਗੱਲ ਸੁਣ ਕੇ ਮੈਨੂੰ ਇਕ ਨਵੀਂ ਜ਼ਿੰਦਗੀ ਮਿਲੀ ਸੀ।
Punjabi Bollywood Tadka


Tags: Hrithik RoshanSunaina RoshanKrazzy 4Rakesh RoshanBollywood Celebrity

Edited By

Sunita

Sunita is News Editor at Jagbani.