FacebookTwitterg+Mail

ਸਾਬਕਾ ਪਤਨੀ ਸੁਜ਼ੈਨ ਤੇ ਬੱਚਿਆਂ ਨਾਲ ਪਾਰਟੀ ਕਰਦੇ ਦਿਖੇ ਰਿਤਿਕ ਰੌਸ਼ਨ (ਦੇਖੋ ਤਸਵੀਰਾਂ)

hrithik roshan with his ex wife and kids
13 August, 2017 02:18:11 PM

ਮੁੰਬਈ— ਹਾਲ ਹੀ 'ਚ ਰਿਤਿਕ ਰੌਸ਼ਨ ਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਇਕੱਠੇ ਨਜ਼ਰ ਆਏ। ਦੋਵੇਂ ਬੱਚਿਆਂ ਰਿਧਾਨ ਤੇ ਰਿਹਾਨ ਨਾਲ ਇਕ ਪਾਰਟੀ 'ਚ ਪਹੁੰਚੇ ਸਨ, ਜਿਥੋਂ ਬਾਹਰ ਨਿਕਲਦੇ ਸਮੇਂ ਇਹ ਐਕਸ ਕੱਪਲ ਇਕੱਠਿਆਂ ਨਜ਼ਰ ਆਇਆ।
Punjabi Bollywood Tadka
ਇਸ ਦੌਰਾਨ ਸੁਜ਼ੈਨ ਬਲੈਕ ਸਟ੍ਰਿੱਪ ਟਾਪ ਤੇ ਬਲਿਊ ਜੀਨਸ 'ਚ ਕਾਫੀ ਖੂਬਸੂਰਤ ਲੁੱਕ 'ਚ ਦਿਖੀ, ਉਥੇ ਰਿਤਿਕ ਬਲਿਊ ਸ਼ਰਟ ਤੇ ਲਾਈਟ ਜੀਨਸ ਨਾਲ ਕੈਪ ਪਹਿਨੇ ਦਿਖੇ।
Punjabi Bollywood Tadka
ਇਸ ਦੌਰਾਨ ਰਿਤਿਕ ਤੇ ਸੁਜ਼ੈਨ ਨੇ ਹੱਸ ਕੇ ਕੈਮਰਿਆਂ ਸਾਹਮਣੇ ਪੌਜ਼ ਦਿੱਤੇ। ਇਸ ਤੋਂ ਬਾਅਦ ਦੋਵੇਂ ਇਕੋ ਕਾਰ 'ਚ ਬੈਠ ਕੇ ਘਰ ਜਾਂਦੇ ਦਿਖੇ।
Punjabi Bollywood Tadka
ਦੱਸਣਯੋਗ ਹੈ ਕਿ 20 ਦਸੰਬਰ 2000 ਨੂੰ ਰਿਤਿਕ ਤੇ ਸੁਜ਼ੈਨ ਨੇ ਵਿਆਹ ਕਰਵਾਇਆ ਸੀ ਤੇ 31 ਅਕਤੂਬਰ 2014 ਨੂੰ ਦੋਵਾਂ ਦਾ ਤਲਾਕ ਹੋ ਗਿਆ।​​​​​​​​​​​​​​
Punjabi Bollywood Tadka


Tags: Hrithik Roshan Sussanne Khan Party Ex Wife Divorce