FacebookTwitterg+Mail

'ਹੁੱਲੇ ਹੁਲਾਰੇ' ਪ੍ਰੋਗਰਾਮ 'ਚ ਅੱਜ ਇਹ ਮਸ਼ਹੂਰ ਗਾਇਕ ਕਰਨਗੇ ਆਪਣੇ ਨਵੇਂ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ

    1/3
08 May, 2017 03:45:30 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਬਾਈ ਅਮਰਜੀਤ, ਗਾਇਕ ਕੰਠ ਕਲੇਰ, ਡਿਊਟ ਜੋੜੀ ਆਤਮਾ-ਮਿਸ ਅਮਨ ਰੋਜ਼ੀ ਨੇ ਲੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਮਸ਼ਹੂਰ ਗਾਇਕਾਂ ਨੇ ਆਪਣੇ ਵੱਖ-ਵੱਖ ਗੀਤਾਂ ਰਾਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਬਾਈ ਅਮਰਜੀਤ, ਗਾਇਕ ਕੰਠ ਕਲੇਰ, ਡਿਊਟ ਜੋੜੀ ਆਤਮਾ-ਮਿਸ ਅਮਨ ਰੋਜ਼ੀ ਅੱਜ 8 ਮਈ ਨੂੰ ਰਾਤ 7 ਤੋਂ 7.30 ਵਜੇ ਡੀ. ਡੀ. ਪੰਜਾਬੀ 'ਤੇ ਚੱਲਣ ਵਾਲੇ ਪ੍ਰੋਗਰਾਮ 'ਹੁੱਲੇ ਹੁਲਾਰੇ' 'ਚ ਆਪਣੇ ਨਵੇਂ ਗੀਤਾਂ ਦੇ ਵੀਡੀਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਸਾਨੂੰ ਰਮਜਾਨ ਅਲੀ ਨੇ ਦਿੱਤੀ ਹੈ।

Tags: Hulle HullareBai AmarjitKanth KalerAtma SinghAman Roziਹੁੱਲੇ ਹੁਲਾਰੇਬਾਈ ਅਮਰਜੀਤ