FacebookTwitterg+Mail

ਸੋਸ਼ਲ ਮੀਡੀਆ 'ਤੇ ਮੁੜ ਵਾਇਰਲ ਹੋਇਆ ਹੁਮਾ ਕੁਰੈਸ਼ੀ ਦਾ ਹੌਟ ਤੇ ਖੂਬਸੂਰਤ ਲੁੱਕ

huma qureshi
23 October, 2018 03:14:05 PM

ਮੁੰਬਈ(ਬਿਊਰੋ)— 'ਗੈਂਗਸ ਆਫ ਵਾਸੇਪੁਰ' ਤੇ 'ਡੇਢ ਇਸ਼ਕੀਆਂ' ਵਰਗੀਆਂ ਫਿਲਮਾਂ 'ਚ ਦਮਦਾਰ ਅਦਾਕਾਰੀ ਦਾ ਜੋਹਰ ਦਿਖਾ ਚੁੱਕੀ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਹੌਟ ਅੰਦਾਜ਼ ਨੂੰ ਲੈ ਕੇ ਮੁੜ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਉਸ ਨੇ ਵ੍ਹਾਈਟ ਕਲਰ ਦਾ ਉਲਟਾ ਕੋਟ ਪਾ ਕੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਇੰਸਟਾ 'ਤੇ ਕੁਝ ਹੋਰ ਵੀ ਤਸਵੀਰਾਂ ਪੋਸਟ ਕੀਤੀਆਂ ਹਨ। ਦਰਅਸਲ ਹੁਮਾ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਸਪਲਿਟ ਗਾਊਨ ਪਾਇਆ ਹੈ।

Punjabi Bollywood Tadka

ਇਸ ਲੁੱਕ 'ਚ ਉਹ ਬੇਹੱਦ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਹਾਲਾਂਕਿ ਅੱਜਕਲ ਹੁਮਾ ਕੁਰੈਸ਼ੀ ਵਰਕਆਊਟ ਦੀਆਂ ਤਸਵੀਰਾਂ ਵੀ ਖੂਬ ਸ਼ੇਅਰ ਕਰ ਰਹੀ ਹੈ।

Punjabi Bollywood Tadka

ਹੁਮਾ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਹੁਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਹੁਮਾ ਕੁਰੈਸ਼ੀ ਦੇ ਹੌਟ ਲੁੱਕ ਕਾਰਨ ਉਸ ਦੇ ਇੰਸਟਾਗ੍ਰਾਮ 'ਤੇ 2.5 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Huma Qureshi Photoshoot Instagram Gangs of Wasseypur Luv Shuv Tey Chicken Khurana Ek Thi Daayan

Edited By

Sunita

Sunita is News Editor at Jagbani.