FacebookTwitterg+Mail

ਹੁਮਾ ਕੁਰੈਸ਼ੀ ਨੇ ਇੰਸਟਾ 'ਚ ਵਰ੍ਹਾਇਆ ਹੌਟਨੈੱਸ ਦਾ ਕਹਿਰ, ਤਸਵੀਰਾਂ ਵਾਇਰਲ

huma qureshi photoshoot
30 June, 2018 01:28:25 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਅਸਲ 'ਚ ਹੁਮਾ ਕੁਰੈਸ਼ੀ ਨੇ ਇਕ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਦੁਲਹਨ ਬਣੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਦੌਰਾਨ ਹੁਮਾ ਕੁਰੈਸ਼ੀ ਦੁਲਹਨ ਦੇ ਲਿਬਾਸ ਕਾਫੀ ਸ਼ਾਨਦਾਰ ਲੱਗ ਰਹੀ ਸੀ। ਉਸ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਹੁਮਾ ਨੇ ਇਹ ਫੋਟੋਸ਼ੂਟ 'Femina Wedding Times' ਮੈਗਜ਼ੀਨ ਲਈ ਕਰਵਾਇਆ ਹੈ।
Punjabi Bollywood Tadka
ਇਸ ਫੋਟੋਸ਼ੂਟ 'ਚ ਹੁਮਾ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਇਸ ਤੋਂ ਇਲਾਵਾ ਹੁਮਾ ਕੁਰੈਸ਼ੀ ਦੀਆਂ ਕਈ ਹੋਰ ਬੋਲਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਨੇ ਬਿਕਨੀ ਤੇ ਹੌਟ ਡਰੈੱਸ ਪਾ ਕੇ ਪਾਣੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਹੁਮਾ ਹੁਣ ਤੱਕ 'ਏਕ ਥੀ ਡਾਇਨ', 'ਲਵ ਸ਼ਵ ਤੇ ਚਿਕਨ ਖੁਰਾਨਾ', 'ਬਦਲਾਪੁਰ' ਅਤੇ 'ਜੌਲੀ ਐੱਲ ਐੱਲ ਬੀ 2' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
Punjabi Bollywood Tadka
ਹੁਮਾ ਜਲਦ ਹੀ ਸੁਪਰਸਟਾਰ ਰਜਨੀਕਾਂਤ ਦੀ ਫਿਲਮ '2.0' 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Huma QureshiFemina Wedding TimesPhotoshootInstagramManish MalhotraRaniwala Jewellers

Edited By

Sunita

Sunita is News Editor at Jagbani.