FacebookTwitterg+Mail

Pics: 'ਆਈਫਾ ਐਵਾਰਡ 2017' 'ਚ ਸ਼ਾਮਲ ਹੋਏ ਸ਼ਾਹਿਦ ਦੀ ਨੰਨ੍ਹੀ ਪਰੀ ਨਾਲ ਦਿੱਖੀ ਕਿਊਟ ਕੈਮਿਸਟਰੀ

iifa 2017
12 July, 2017 01:52:23 PM

ਨਵੀਂ ਦਿੱਲੀ— 'ਆਈਫਾ ਐਵਾਰਡ 2017' ਸਮਾਰੋਹ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨਿਊਯਾਰਕ ਪਹੁੰਚ ਚੁੱਕੇ ਹਨ। ਸ਼ਾਹਿਦ ਇੱਥੇ ਇੱਕਲੇ ਨਹੀਂ ਹਨ, ਬਲਕਿ ਨਾਲ ਉਨ੍ਹਾਂ ਦੀ ਪਤਨੀ ਮੀਰਾ ਅਤੇ ਬੇਟੀ ਮੀਸ਼ਾ ਵੀ ਹੈ। ਪਹਿਲੀ ਵਾਰ ਮੀਰਾ 'ਆਈਫਾ' 'ਚ ਨਜ਼ਰ ਆਉਣ ਵਾਲੀ ਹੈ। ਹੁਣ ਉਹ ਨਿਊਯਾਰਕ ਪਹੁੰਚ ਚੁੱਕੇ ਹਨ। ਸ਼ਾਹਿਦ ਇੱਥੇ ਇੱਕਲੇ ਨਹੀਂ ਹਨ ਬਲਿਕ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮੀਰਾ ਅਤੇ ਬੇਟੀ ਮੀਸ਼ਾ ਵੀ ਹੈ। 

Punjabi Bollywood Tadka

ਜਾਣਕਾਰੀ ਮੁਤਾਬਕ ਪਹਿਲੀ ਵਾਰ ਮੀਰਾ ਆਈਫਾ 'ਚ ਨਜ਼ਰ ਆਉਣ ਵਾਲੀ ਹੈ। ਕੱਲ ਸ਼ਾਹਿਦ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸਨ, ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਸਨ ਪਰ ਨਿਊਯਾਰਕ ਏਅਰਪੋਰਟ ਤੋਂ ਸ਼ਾਹਿਦ ਕਪੂਰ ਦੇ ਨਾਲ ਉਨ੍ਹਾਂ ਦੀ ਬੇਟੀ ਮੀਸ਼ਾ ਦੀ ਕਿਊਟ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ ਕਿ ਤੁਸੀਂ ਵੀ ਉਨ੍ਹਾਂ ਦੇ ਕਾਇਲ ਹੋ ਜਾਓਗੇ।

Punjabi Bollywood Tadka
ਇਸ ਤਸਵੀਰ 'ਚ ਪਿੰਕ ਡ੍ਰੈੱਸ 'ਚ ਪਾਪਾ ਸ਼ਾਹਿਦ ਦੇ ਨਾਲ ਮੀਸ਼ਾ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਉਂਝ ਤਾਂ ਇਸ ਤੋਂ ਪਹਿਲਾਂ ਵੀ ਮੀਸ਼ਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ ਪਰ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਕੱਲ ਤੋਂ ਹੀ ਇਹ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।


ਜ਼ਿਕਰਯੋਗ ਹੈ ਕਿ ਏਅਰਪੋਰਟ 'ਤੇ ਮੀਸ਼ਾ ਵੀ ਨਾਲ ਸੀ। ਵਿਆਹ ਤੋਂ ਬਾਅਦ ਸ਼ਾਹਿਦ ਕਪੂਰ ਅਕਸਰ ਹੀ ਐਵਾਰਡ ਸ਼ੋਅ 'ਚ ਪਤਨੀ ਮੀਰਾ ਦੇ ਨਾਲ ਹੀ ਨਜ਼ਰ ਆਉਂਦੇ ਹਨ। ਇਕ ਵਾਰ ਫਿਰ ਇਨ੍ਹਾਂ ਦੋਹਾਂ ਨੂੰ ਇੱਕਠੇ ਦੇਖਣਾ ਦਿਲਚਸਪ ਹੋਵੇਗਾ। ਕੱਲ ਆਈਫਾ ਦੇ ਟਵਿੱਟਰ ਹੈਂਡਲ ਤੋਂ ਹੀ ਇਹ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। 


Tags: Misha kapoor Shahid Kapoor IIFA 2017 Airport Bollywood Celebrity ਸ਼ਾਹਿਦ ਕਪੂਰਮੀਸ਼ਾ