FacebookTwitterg+Mail

IIFA 2018: ਸੱਜਣ ਵਾਲੀ ਹੈ ਬਾਲੀਵੁੱਡ ਦੀ ਰੰਗੀਨ ਸ਼ਾਮ, ਸ਼ਿੱਦਤ ਨਾਲ ਸਿਤਾਰੇ ਕਰ ਰਹੇ ਨੇ ਰਿਹਰਸਲ (ਵੀਡੀਓ)

iifa 2018
22 June, 2018 01:15:01 PM

ਮੁੰਬਈ (ਬਿਊਰੋ)— ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ 2018 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਾਲ ਇਸ ਗ੍ਰੈਂਡ ਇਵੈਂਟ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਆਯੋਜਿਤ ਕੀਤਾ ਗਿਆ ਹੈ।

 

A post shared by IIFA Awards (@iifa) on

ਹਰ ਸਾਲ ਵਾਂਗ ਇਸ ਸਾਲ ਵੀ ਬਾਲੀਵੁੱਡ ਦੇ ਕਈ ਸਿਤਾਰੇ ਇੱਥੇ ਆਪਣੀ ਮੌਜੂਦਗੀ ਦਰਜ ਕਰਾਉਣਗੇ ਅਤੇ ਆਪਣਾ ਸ਼ਾਨਦਾਰ ਪਰਫਾਰਮੈਂਸ ਦੇਣਗੇ।

 

A post shared by IIFA Awards (@iifa) on

ਇਨ੍ਹਾਂ 'ਚ ਰਣਬੀਰ ਕਪੂਰ, ਅਰਜੂਨ ਕਪੂਰ, ਆਯੂਸ਼ਮਾਨ ਖੁਰਾਨਾ, ਕ੍ਰਿਤੀ ਸੇਨਨ, ਬੌਬੀ ਦਿਓਲ ਅਤੇ ਨੁਸਰਤ ਭਰੂਚਾ ਵਰਗੇ ਨਾਂ ਸ਼ਾਮਲ ਹਨ।

 

A post shared by Humm FM (@humm106.2fm) on


ਤੁਹਾਨੂੰ ਦੱਸ ਕਿ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

 

A post shared by IIFA Awards (@iifa) on

20 ਜੂਨ ਨੂੰ ਮੁੰਬਈ ਤੋਂ ਕਈ ਸਾਰੇ ਸਟਾਰਜ਼ ਬੈਂਕਾਕ ਲਈ ਰਵਾਨਾ ਹੋਏ, ਜਿਸ ਤੋਂ ਬਾਅਦ ਉੱਥੇ ਪਹੁੰਚ ਕੇ ਉਨ੍ਹਾਂ ਨੇ ਇਸ ਸ਼ੋਅ ਦੀ ਰਿਹਰਸਲ ਵੀ ਸ਼ੁਰੂ ਕਰ ਦਿੱਤੀ ਹੈ।

 

A post shared by IIFA Awards (@iifa) on

ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਸਟਾਰਜ਼ ਕਿੰਨੀ ਸ਼ਿੱਦਤ ਨਾਲ ਇਸ ਇਵੈਂਟ ਲਈ ਪ੍ਰੈਕਟਿਸ ਕਰ ਰਹੇ ਹਨ।

 

A post shared by IIFA Awards (@iifa) on

ਦੱਸਿਆ ਜਾ ਰਿਹਾ ਹੈ ਕਿ ਲਗਭਗ 20 ਸਾਲਾ ਬਾਅਦ ਰੇਖਾ ਇਸ ਇਵੈਂਟ 'ਤ ਪਰਫਾਰਮ ਕਰਨ ਵਾਲੀ ਹੈ।


 

 

A post shared by IIFA Awards (@iifa) on

ਅਜਿਹੇ 'ਚ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਵੈਂਟ ਕਾਫੀ ਜ਼ਿਆਦਾ ਧਮਾਕੇਦਾਰ ਅਤੇ ਰੋਮਾਂਚਕ ਹੋਣ ਵਾਲਾ ਹੈ।

 

A post shared by IIFA Awards (@iifa) on

 


Tags: IIFA 2018VideoNushrat BharuchaKriti SanonAyushmann KhurranaRekhaBobby Deol

Edited By

Chanda Verma

Chanda Verma is News Editor at Jagbani.