FacebookTwitterg+Mail

'ਆਈਫਾ ਐਵਾਰਡਜ਼ 2018' ਦੇ ਗ੍ਰੀਨ ਕਾਰਪੇਟ 'ਤੇ ਸਿਤਾਰਿਆਂ ਦਾ ਦਿਖਿਆ ਸਟਾਈਲਿਸ਼ ਲੁੱਕ

iifa awards 2018 day 1
23 June, 2018 05:25:01 PM

ਮੁੰਬਈ(ਬਿਊਰੋ)— ਬੀਤੀ ਦਿਨੀਂ ਬੈਂਬਾਕ 'ਚ ਆਯੋਜਿਤ ਹੋਏ 'ਆਈਫਾ ਐਵਾਰਡਜ਼ 2018' ਦੇ ਗ੍ਰੀਨ ਕਾਰਪੇਟ 'ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਗ੍ਰੀਨ ਕਾਰਪੇਟ 'ਤੇ ਬਾਲੀਵੁੱਡ ਹਸਤੀਆਂ ਦੇ ਸਟਾਈਲਿਸ਼ ਲੁੱਕ ਨੇ ਦਰਸ਼ਕਾਂ ਨੂੰ ਕਾਫੀ ਆਕਰਸ਼ਿਤ ਕੀਤਾ।
Punjabi Bollywood Tadka
ਇਵੈਂਟ ਦੌਰਾਨ ਸਭ ਤੋਂ ਜ਼ਿਆਦਾ ਹੌਟ ਤੇ ਗਲੈਮਰ ਲੁੱਕ 'ਚ ਉਰਵਸ਼ੀ ਰੌਤੇਲਾ ਤੇ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨਜ਼ਰ ਆਈਆਂ। ਇਨ੍ਹਾਂ ਦੋਵਾਂ ਸੈਲੀਬ੍ਰਿਟੀਜ਼ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਗ੍ਰੀਨ ਕਾਰਪੇਟ 'ਤੇ ਕਾਫੀ ਰੋਣਕਾਂ ਲਾਈਆਂ।
Punjabi Bollywood Tadka
ਇਸ ਦੌਰਾਨ ਉਰਵਸ਼ੀ ਰੌਤੇਲਾ ਨੇ ਗੋਲਡਨ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ ਨੇ ਵ੍ਹਾਈਟ ਕਲਰ ਦਾ ਫੁੱਲਦਾਰ ਗਾਊਨ ਪਾਇਆ ਸੀ, ਜੋ ਉਸ ਦੀ ਹੌਟ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਸੀ।
Punjabi Bollywood Tadka
ਇਸ ਦੌਰਾਨ ਅਨਿਲ ਕਪੂਰ, ਭੂਸ਼ਣ ਕੁਮਾਰ ਪਤਨੀ ਦਿਵਿਆ ਖੋਸਲਾ ਕੁਮਾਰ, ਦਿਆ ਮਿਰਜਾ, ਰਮੇਸ਼ ਤੋਰਾਨੀ, ਕ੍ਰਿਤੀ ਸੇਸਨ, ਸ਼ਰਧਾ ਕਪੂਰ, ਰਿਤੇਸ਼ ਦੇਸ਼ਮੁੱਖ, ਵਰੁਣ ਧਵਨ, ਡਾਇਨਾ ਪੇਂਟੀ, ਬੌਬੀ ਦਿਓਲ, ਸੇਨ ਸ਼ਰਮਾ, ਰਾਹੁਲ ਬੋਸ, ਕਰਨ ਜੌਹਰ, ਅਰਜੁਨ ਕਪੂਰ ਵਰਗੀਆਂ ਹਸਤੀਆਂ ਨਜ਼ਰ ਆਈਆਂ।
Punjabi Bollywood Tadka
Urvashi Rautela
Punjabi Bollywood Tadka
Anil Kapoor
Punjabi Bollywood Tadka
Arjun Kapoor
Punjabi Bollywood Tadka
Kriti Sanon
Punjabi Bollywood Tadka
Shraddha Kapoor
Punjabi Bollywood Tadka
Riteish Deshmukh
Punjabi Bollywood Tadka
Varun Dhawan
Punjabi Bollywood Tadka
Diana Penty
Punjabi Bollywood Tadka
Bobby Deol​​​​​​​ 
Punjabi Bollywood Tadka
Karan Johar
Punjabi Bollywood Tadka

Punjabi Bollywood Tadka

Punjabi Bollywood Tadka


Tags: IIFA Awards 2018 Day 1BangkokUrvashi RautelaIulia VanturKartik AaryanKaran JoharAnil KapoorDiana PentyRiteish DeshmukhDia MirzaShraddha KapoorVarun Dhawan

Edited By

Sunita

Sunita is News Editor at Jagbani.