FacebookTwitterg+Mail

IIFA Awards: ਗ੍ਰੀਨ ਕਾਰਪੇਟ 'ਤੇ ਓਰਵਸ਼ੀ ਨੇ ਖੂਬਸੂਰਤ ਅੰਦਾਜ਼ 'ਚ ਲੁੱਟੀ ਮਹਿਫਲ

iifa awards
23 June, 2018 12:16:11 PM

ਮੁੰਬਈ (ਬਿਊਰੋ)— ਆਈਫਾ ਐਵਾਰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਬੀਤੀ ਰਾਤ ਆਈਫਾ ਦੇ ਗ੍ਰੀਨ ਕਾਰਪੇਟ 'ਤੇ ਕਈ ਸਿਤਾਰੇ ਉਤਰੇ। ਇਸ ਦੌਰਾਨ ਅਭਿਨੇਤਰੀ ਓਰਵਸ਼ੀ ਰੌਤੇਲਾ ਨੇ ਆਪਣੇ ਵੱਖਰੇ ਅੰਦਾਜ਼ 'ਚ ਸਭ ਦਾ ਦਿਲ ਜਿੱਤਿਆ।

Punjabi Bollywood Tadka
ਓਰਵਸ਼ੀ ਇੱਥੇ ਗ੍ਰੀਨ ਕਾਰਪੇਟ 'ਤੇ ਉੱਤਰੀ ਉਨ੍ਹਾਂ ਦਾ ਗੋਲਡਨ ਗਾਊਨ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਿਹਾ ਸੀ। ਓਰਵਸ਼ੀ ਨੇ ਵੱਖ-ਵੱਖ ਪੋਜ਼ ਦਿੱਤੇ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਓਰਵਸ਼ੀ ਨੇ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦੀ ਮਨ ਮੋਹ ਲਿਆ। ਸ਼ੁੱਕਰਵਾਰ ਦੀ ਸ਼ਾਮ ਨੂੰ ਹੀ ਆਈਫਾ ਐਵਾਰਡ ਦਾ ਸ਼ੁਰੂਆਤ ਹੋਈ। ਇੱਥੇ ਗ੍ਰੀਨ ਕਾਰਪੇਟ 'ਤੇ ਕਈ ਵੱਡੇ ਸਿਤਾਰੇ  ਨਜ਼ਰ ਆਏ।

Punjabi Bollywood Tadka
ਇਸ ਵਾਰ ਆਈਫਾ ਐਵਾਰਡ ਦਾ ਆਯੋਜਨ ਬੈਕਾਂਕ 'ਚ ਹੋ ਰਿਹਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: IIFA Awards 2018 Urvashi RautelaBangkokHate Story 4

Edited By

Manju

Manju is News Editor at Jagbani.