FacebookTwitterg+Mail

ਇਮਤਿਆਜ਼ ਅਲੀ ਨੇ ਬਤੌਰ ਕੋਰੀਓਗ੍ਰਾਫਰ ਕੀਤਾ ਡੈਬਿਊ

imtiaz ali as choreographer
23 August, 2018 09:33:35 AM

ਮੁੰਬਈ (ਬਿਊਰੋ)— ਸਾਜਿਦ ਅਲੀ ਦੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ 'ਲੈਲਾ ਮਜਨੂੰ', ਜਿਸ ਨੂੰ ਉਸ ਦੇ ਫਿਲਮ ਨਿਰਮਾਤਾ ਭਰਾ ਇਮਤਿਆਜ਼ ਨੇ ਲਿਖਿਆ ਹੈ, ਕੋਰੀਓਗ੍ਰਾਫੀ ਦੇ ਖੇਤਰ ਵਿਚ ਆਪਣਾ ਡੈਬਿਊ ਕਰਨ ਲਈ ਤਿਆਰ ਹੈ। ਆਪਣੇ ਇਸ ਡੈਬਿਊ 'ਤੇ ਇਮਤਿਆਜ਼ ਨੇ ਕਿਹਾ ਕਿ ਕਿਉਂਕਿ ਮੇਰੇ ਬਹੁਤ ਸਾਰੇ ਕੋਰੀਓਗ੍ਰਾਫਰ ਮਿੱਤਰ ਨਿਰਦੇਸ਼ਕ ਬਣ ਕੇ ਮੈਨੂੰ ਡਰਾ ਰਹੇ ਹਨ।

ਇਸ ਲਈ ਮੈਨੂੰ ਲੱਗਾ ਕਿ ਇਸ ਇਕ ਗੀਤ ਨੂੰ ਕੋਰੀਓਗ੍ਰਾਫ ਕਰਕੇ ਉਨ੍ਹਾਂ ਨੂੰ ਡਰਾਉਣਾ ਸਹੀ ਹੋਵੇਗਾ। 'ਲੈਲਾ ਮਜਨੂੰ' ਦੇ ਮੁੱਖ ਕਲਾਕਾਰ ਤ੍ਰਿਪਤੀ ਡਿਮਰੀ ਅਤੇ ਅਵਿਨਾਸ਼ ਤਿਵਾੜੀ 'ਤੇ ਫਿਲਮਾਏ ਗਏ 'ਸਰਫਿਰੀ' ਨੂੰ ਸ਼੍ਰੇਆ ਘੋਸ਼ਾਲ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਨੂੰ ਕਸ਼ਮੀਰ ਦੀਆਂ ਵਾਦੀਆਂ ਵਿਚ ਫਿਲਮਾਇਆ ਗਿਆ ਹੈ।


Tags: Imtiaz Ali Choreographer Sarphiri Laila MajnuTripti Dimri Avinash Tiwary

Edited By

Chanda Verma

Chanda Verma is News Editor at Jagbani.