FacebookTwitterg+Mail

15 ਸਾਲ 'ਚ ਬਹੁਤ ਬਦਲ ਗਏ 'ਲਗਾਨ' ਦੇ ਸਟਾਰ ਕਾਸਟ, ਦੇਖੋ ਤਸਵੀਰਾਂ

    1/11
15 June, 2016 05:39:04 PM

ਮੁੰਬਈ—ਸਾਲ 2001 ਦੀ ਫਿਲਮ 'ਲਗਾਨ' ਨੂੰ ਰਿਲੀਜ਼ ਹੋਏ 15 ਸਾਲ ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਇਹ ਫਿਲਮ ਆਸਕਰ ਲਈ ਨਾਮਜ਼ਦ ਹੋਈ ਸੀ। ਫਿਲਮ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੂੰ ਲੋਕ ਵੀ ਨਹੀਂ ਜਾਣਦੇ। ਫਿਲਮ ਦੇ ਅਦਾਕਾਰ ਰਾਜੇਸ਼ ਵਿਵੇਕ ਹੁਣ ਇਸ ਦੁਨੀਆਂ 'ਚ ਨਹੀਂ ਰਹੇ।
ਜਾਣਕਾਰੀ ਅਨੁਸਾਰ ਅੱਜ ਅਸੀਂ ਤਹਾਨੂੰ ਫਿਲਮ ਦੇ ਕਈ ਕਲਾਕਾਰਾਂ ਦੇ 15 ਸਾਲ 'ਚ ਆਏ ਬਦਲਾਵ ਨੂੰ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਸਾਰੇ ਦੇਖਣਾ ਚਾਹੁੰਦੇ ਹਨ। ਅਸੀਂ ਤਹਾਨੂੰ ਦੱਸ ਰਹੇ ਹਾਂ ਕਿ ਆਖਰ ਇੰਨੇ ਸਾਲਾਂ 'ਚ 'ਲਗਾਨ'
ਦੇ ਸਟਾਰ ਕਾਸਟ 'ਚ ਕਾਫੀ ਬਦਲਾਵ ਆਇਆ ਹੈ।


Tags: ਲਗਾਨਰਾਜੇਸ਼ ਵਿਵੇਕ15 ਸਾਲLagaan Rajesh Vivek 15 years