FacebookTwitterg+Mail

ਇੰਟਰਨੈੱਟ 'ਤੇ ਛਾਇਆ ਸੋਹਾ ਅਲੀ ਖਾਨ ਦੀ ਧੀ ਦਾ ਕਿਊਟ ਅੰਦਾਜ਼, ਦੇਖੋ ਤਸਵੀਰਾਂ

inaaya naumi kemmu
22 August, 2018 12:12:34 PM

ਮੁੰਬਈ (ਬਿਊਰੋ)— ਸੋਹਾ ਅਲੀ ਖਾਨ ਅਤੇ ਖੇਮੂ ਦੀ ਬੇਟੀ ਨੌਮੀ ਖੇਮੂ ਨੇ ਹਾਲ ਹੀ 'ਚ 29 ਜੁਲਾਈ ਨੂੰ ਦੱਸ ਮਹੀਨੇ ਪੂਰੇ ਕੀਤੇ। ਹੁਣ ਇਨਾਇਆ ਪਹਿਲਾਂ ਨਾਲੋਂ ਵੀ ਜ਼ਿਆਦਾ ਕਿਊਟ ਨਜ਼ਰ ਆਉਣ ਲੱਗੀ ਹੈ। ਹਾਲ ਹੀ 'ਚ ਇਨਾਇਆ ਨੂੰ ਮਾਂ ਸੋਹਾ ਨਾਲ ਦੇਖਿਆ ਗਿਆ।
There is no doubt in saying that every time Inaaya Naumi Kemmu steps out the paparazzi are sure to take pictures of the little munchkin. The 10-month-old baby never fails to take our breath away.
ਸੋਹਾ ਅਲੀ ਖਾਨ ਦੀ ਧੀ ਇਨਾਇਆ ਦੀਆਂ ਤਸਵੀਰਾਂ ਵੀ ਉਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ ਜਿਸ ਤਰ੍ਹਾਂ ਤੈਮੂਰ ਅਲੀ ਖਾਨ ਦੀਆਂ ਹੁੰਦੀਆਂ ਹਨ। ਸੋਹਾ ਅਕਸਰ ਆਪਣੀ ਧੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਫਿਰ ਕੈਮਰੇ 'ਚ ਕੈਦ ਹੋਇਆ ਇਨਾਇਆ ਦਾ ਕਿਊਟ ਅੰਦਾਜ਼।
The little munchkin was spotted today with mother Soha Ali Khan in Bandra.
ਸੋਹਾ ਅਲੀ ਖਾਨ ਨੂੰ ਅਕਸਰ ਹੀ ਬੇਟੀ ਨਾਲ ਦੇਖਿਆ ਜਾਂਦਾ ਹੈ। ਬੇਟੀ ਨਾਲ ਸਮਾਂ ਬਿਤਾਉਣ ਤੇ ਉਸ ਦਾ ਖਿਆਲ ਰੱਖਣ ਲਈ ਸੋਹਾ ਨੇ 1 ਸਾਲ ਲਈ ਫਿਲਮਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
Inaaya Naumi Kemmu looked like a doll in a red attire.
ਦੱਸ ਦੇਈਏ ਕਿ ਪਿੱਛਲੇ ਸਾਲ 29 ਸਤੰਬਰ ਨੂੰ ਇਨਾਇਆ ਦਾ ਜਨਮ ਹੋਇਆ ਸੀ।
If you're having a dull day then this recent picture of Inaaya will surely make your day. Besides, these days star kids have fans wandering the internet for their pictures;

With cousin Taimur Ali Khan who now loves the shutterbugs as he waves out to the cameras, Inaaya too seems to have gotten used to the constant attention she receives from the press.


Tags: Soha Ali KhanInaaya Naumi KemmuKunal KhemuTaimur Ali KhanInstagramBollywood Celebrity

Edited By

Manju

Manju is News Editor at Jagbani.