ਮੁੰਬਈ (ਬਿਊਰੋ)— ਸੋਨੀ ਟੀ. ਵੀ. 'ਤੇ ਟੈਲੀਕਾਸਟ ਹੋਣ ਵਾਲਾ ਮਸ਼ਹੂਰ ਸ਼ੋਅ 'ਇੰਡੀਅਨ ਆਈਡਲ' ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਇਹ ਉਹ ਸ਼ੋਅ ਹੈ ਜਿਸ 'ਚ ਬਾਲੀਵੁੱਡ ਨੂੰ ਅਭਿਜੀਤ ਸਾਵੰਤ ਅਤੇ ਅੰਤਰਾ ਮਿਤਰਾ ਵਰਗੇ ਕਈ ਗਾਇਕ ਦਿੱਤੇ ਹਨ। ਅਨੁ ਮਲਿਕ, ਫਰਾਹ ਖਾਨ ਅਤੇ ਸੋਨੂ ਨਿਗਮ ਦੀ ਤਿਕੜੀ ਨਾਲ ਸ਼ੁਰੂ ਹੋਏ ਇਸ ਸ਼ੋਅ ਦੇ 9 ਸੀਜ਼ਨ ਪੂਰੇ ਹੋ ਚੁੱਕੇ ਹਨ। ਇੰਨੇ ਸਾਲਾਂ 'ਚ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਲੁੱਕ ਕਾਫੀ ਬਦਲ ਚੁੱਕੀ ਹੈ।
ਅੰਤਰਾ ਮਿਤਰਾ (ਇੰਡੀਅਨ ਆਈਡਲ ਸੀਜ਼ਨ 2)
ਭਵਿਆ ਪੰਡਿਤ (ਇੰਡੀਅਨ ਆਈਡਲ ਸੀਜ਼ਨ 4)
ਰਾਹੂਲ ਵੈਧ (ਇੰਡੀਅਨ ਆਈਡਲ ਸੀਜ਼ਨ 1)
ਅਭਿਜੀਤ ਸਾਵੰਤ (ਇੰਡੀਅਨ ਆਈਡਲ ਸੀਜ਼ਨ 1)
ਸ਼੍ਰੀਰਾਮ ਚੰਦਰ (ਇੰਡੀਅਨ ਆਈਡਲ ਸੀਜ਼ਨ 5)
ਮੇਯਾਂਗ ਚਾਂਗ (ਇੰਡੀਅਨ ਆਈਡਲ ਸੀਜ਼ਨ 3)
ਦਵੇਨਦਰਾ ਪਾਲ ਸਿੰਘ (ਇੰਡੀਅਨ ਆਈਡਲ ਸੀਜ਼ਨ 6)
ਅਰਪਿਤਾ ਖਾਨ (ਇੰਡੀਅਨ ਆਈਡਲ ਸੀਜ਼ਨ 5)
ਐੱਨ ਸੀ ਕਰੁਨਿਆ (ਇੰਡੀਅਨ ਆਈਡਲ ਸੀਜ਼ਨ 2)
ਐਮੀ ਡੇਟ (ਇੰਡੀਅਨ ਆਈਡਲ ਸੀਜ਼ਨ 2)
ਨਕਸ਼ ਅਜੀਜ (ਇੰਡੀਅਨ ਆਈਡਲ ਸੀਜ਼ਨ 2)
ਭੂਮੀ ਤ੍ਰਿਵੇਦੀ (ਇੰਡੀਅਨ ਆਈਡਲ ਸੀਜ਼ਨ 1)