FacebookTwitterg+Mail

ਸਲਮਾਨ ਅਲੀ ਬਣੇ ਇੰਡੀਅਨ ਆਈਡਲ ਦੇ ਜੇਤੂ,ਮਿਲਿਆ 25 ਲੱਖ ਦਾ ਇਨਾਮ

indian idol salman ali winner
24 December, 2018 12:44:32 AM

ਨਵੀਂ ਦਿੱਲੀਇੰਡੀਅਨ ਆਈਡਲ ਦੇ ਜੇਤੂ ਦਾ ਖਿਤਾਬ ਸਲਮਾਨ ਅਲੀ ਨੇ ਜਿੱਤ ਲਿਆ ਹੈ। ਉਸ ਨੇ ਬਾਕੀ 4 ਕੰਟੈਸਟੈਂਟ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਤੇ ਸਭ ਤੋਂ ਵੱਧ ਵੋਟ ਹਾਸਲ ਕਰ ਕੇ 25 ਲੱਖ ਰੁਪਏ ਦੀ ਪ੍ਰਾਈਜ ਮਨੀ ਹਾਸਲ ਕੀਤੀ।

Punjabi Bollywood Tadka

ਇਸ ਮੌਕੇ ਫਿਲਮ 'ਜ਼ੀਰੋ' ਦੇ ਸਟਾਰ ਕਾਸਟ ਸ਼ਾਹਰੁਖ ਖਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਨੇ ਖਾਸ ਅੰਦਾਜ਼ 'ਚ ਸ਼ਿਰਕਤ ਕੀਤੀ ਤੇ ਇਸ ਮੌਕੇ ਨੂੰ ਯਾਦਗਾਰ ਬਣਾਇਆ ।

Punjabi Bollywood Tadka

ਇੰਡੀਅਨ ਆਈਡਲ ਦੀ ਜੱਜ ਨੇਹਾ ਕੱਕੜ ਨੇ ਕਲਾਕਾਰਾਂ ਨਾਲ ਸ਼ਾਨਦਾਰ ਡਾਂਸ ਦੀ ਪੇਸ਼ਕਾਰੀ ਕੀਤੀ । ਕਪਿਲ ਸ਼ਰਮਾ ਦਾ ਸ਼ੋਅ 29 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਨੂੰ ਪ੍ਰਮੋਟ ਕਰਨ ਲਈ ਇੰਡੀਅਨ ਆਈਡਲ ਫਿਨਾਲੇ 'ਚ ਕਾਮੇਡੀਅਨ ਕੀਕੂ ਸ਼ਾਰਦਾ ਸਾਂਤਾ ਕਲਾਜ ਦੇ ਗੈਟਅਪ 'ਚ ਪਹੁੰੰਚੇ।


Tags: Indian Idol Salman Ali Winner

Edited By

Karan Kumar

Karan Kumar is News Editor at Jagbani.