Choose Language :
ਪੰਜਾਬੀ
|
हिंदी
Home
ਪਾਲੀਵੁੱਡ
ਬਾਲੀਵੁੱਡ
ਟੀ ਵੀ
ਪਾਰਟੀਜ਼
ਪੁਰਾਣੀਆਂ ਯਾਦਾਂ
ਪੌਪ ਕੌਨ
Home
Entertainment
ਸਲਮਾਨ ਅਲੀ ਬਣੇ ਇੰਡੀਅਨ ਆਈਡਲ ਦੇ ਜੇਤੂ,ਮਿਲਿਆ 25 ਲੱਖ ਦਾ ਇਨਾਮ
ਸਲਮਾਨ ਅਲੀ ਬਣੇ ਇੰਡੀਅਨ ਆਈਡਲ ਦੇ ਜੇਤੂ,ਮਿਲਿਆ 25 ਲੱਖ ਦਾ ਇਨਾਮ
24 December, 2018 12:44:32 AM
ਨਵੀਂ ਦਿੱਲੀ
–
ਇੰਡੀਅਨ ਆਈਡਲ ਦੇ ਜੇਤੂ ਦਾ ਖਿਤਾਬ ਸਲਮਾਨ ਅਲੀ ਨੇ ਜਿੱਤ ਲਿਆ ਹੈ। ਉਸ ਨੇ ਬਾਕੀ 4 ਕੰਟੈਸਟੈਂਟ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਤੇ ਸਭ ਤੋਂ ਵੱਧ ਵੋਟ ਹਾਸਲ ਕਰ ਕੇ 25 ਲੱਖ ਰੁਪਏ ਦੀ ਪ੍ਰਾਈਜ ਮਨੀ ਹਾਸਲ ਕੀਤੀ।
ਇਸ ਮੌਕੇ ਫਿਲਮ 'ਜ਼ੀਰੋ' ਦੇ ਸਟਾਰ ਕਾਸਟ ਸ਼ਾਹਰੁਖ ਖਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਨੇ ਖਾਸ ਅੰਦਾਜ਼ 'ਚ ਸ਼ਿਰਕਤ ਕੀਤੀ ਤੇ ਇਸ ਮੌਕੇ ਨੂੰ ਯਾਦਗਾਰ ਬਣਾਇਆ ।
ਇੰਡੀਅਨ ਆਈਡਲ ਦੀ ਜੱਜ ਨੇਹਾ ਕੱਕੜ ਨੇ ਕਲਾਕਾਰਾਂ ਨਾਲ ਸ਼ਾਨਦਾਰ ਡਾਂਸ ਦੀ ਪੇਸ਼ਕਾਰੀ ਕੀਤੀ । ਕਪਿਲ ਸ਼ਰਮਾ ਦਾ ਸ਼ੋਅ 29 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਨੂੰ ਪ੍ਰਮੋਟ ਕਰਨ ਲਈ ਇੰਡੀਅਨ ਆਈਡਲ ਫਿਨਾਲੇ 'ਚ ਕਾਮੇਡੀਅਨ ਕੀਕੂ ਸ਼ਾਰਦਾ ਸਾਂਤਾ ਕਲਾਜ ਦੇ ਗੈਟਅਪ 'ਚ ਪਹੁੰੰਚੇ।
Tags:
Indian Idol
Salman Ali
Winner
Edited By
Karan Kumar
Karan Kumar is News Editor at Jagbani.
Read More
Related News
ਸਲਮਾਨ ਖਾਨ ਦੇ ਘਰ ਦੇ ਸਾਹਮਣੇ ਫਾਇਰਿੰਗ ਕਰਨ ਵਾਲੇ ਦੋਸ਼ੀ ਨੇ ਜੇਲ੍ਹ 'ਚ ਕੀਤੀ ਖ਼ੁਦਕੁਸ਼ੀ
ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ਖ਼ੂਬਸੂਰਤ ਵਾਦੀਆਂ 'ਚ ਕੀਤੀ ਰੱਜ ਕੇ ਮਸਤੀ
ਬਾਦਸ਼ਾਹ ਵਲੋਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ 'ਤੇ ਰਿੱਚਾ ਚੱਢਾ ਨੇ ਦਿੱਤੀ ਨਸੀਹਤ, ਕਿਹਾ- ਚੋਣਾਂ 'ਚ ਨਾ ਖੜ੍ਹੇ ਹੋਵੋ...
'ਅਨੁਪਮਾ' ਫੇਮ ਰੁਪਾਲੀ ਗਾਂਗੁਲੀ ਦੀ ਸਿਆਸਤ 'ਚ ਐਂਟਰੀ, ਭਾਜਪਾ ਦਾ ਫੜ੍ਹਿਆ ਪੱਲਾ
ਘਰ 'ਤੇ ਗੋਲੀਆਂ ਚੱਲਣ ਮਗਰੋਂ ਸਲਮਾਨ ਪਹੁੰਚੇ ਲੰਡਨ, ਬ੍ਰਿਟੇਨ ਦੇ MP ਬੈਰੀ ਗਾਰਡੀਨਰ ਨੇ ਲਿਖਿਆ- 'ਟਾਈਗਰ ਜ਼ਿੰਦਾ ਹੈ'
ਅਨੁਸ਼ਕਾ ਸ਼ਰਮਾ ਲਈ ਗੈਰ ਫ਼ਿਲਮੀ ਪਰਿਵਾਰ ਤੋਂ ਆਉਣਾ ਸੀ ਚਣੌਤੀਪੂਰਨ, ਤਸਵੀਰਾਂ ਬਦਲੇ ਕਰਦੀ ਸੀ ਸੌਦੇਬਾਜ਼ੀ
ਸਲਮਾਨ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਦਾ ਕਬੂਲਨਾਮਾ, ਸਰਕਾਰੀ ਗਵਾਹ ਬਣਨ ਨੂੰ ਤਿਆਰ
ਕੀ ਬਿਸ਼ਨੋਈ ਗੈਂਗ ਲੈ ਰਹੀ ਰਾਸ਼ਟਰ ਵਿਰੋਧੀ ਤੱਤਾਂ ਤੋਂ ਮਦਦ? ਮਾਮਲੇ ਦੀ ਜਾਂਚ ’ਚ ਜੁਟੀ ਮੁੰਬਈ ਪੁਲਸ
ਮੂਸੇਵਾਲਾ ਕਤਲ ਕਾਂਡ 'ਚ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਸਣੇ 3 ਗ੍ਰਿਫ਼ਤਾਰ
ਅਦਾਕਾਰਾ ਅੰਮ੍ਰਿਤਾ ਪਾਂਡੇ ਦੇ ਖ਼ੁਦਕੁਸ਼ੀ ਦੀ ਵਜ੍ਹਾ ਆਈ ਸਾਹਮਣੇ!
ਮਸ਼ਹੂਰ ਪੰਜਾਬੀ ਗਾਇਕ ਦੇ ਘਰ ਵਿਛੇ ਸੱਥਰ, ਪਤਨੀ ਦੀ ਹੋਈ ਮੌਤ
ਰਣਨੀਤੀ : ਬਾਲਾਕੋਟ ਏਅਰ ਸਟ੍ਰਾਈਕ ਬਾਰੇ ਤਾਂ ਸਭ ਨੂੰ ਪਤਾ, ਪਿੱਛੇ ਦੀ ਕਹਾਣੀ ਕੋਈ ਨਹੀਂ ਜਾਣਦਾ
ਤਾਜ਼ਾ ਖਬਰਾਂ