FacebookTwitterg+Mail

'ਨਾਗਿਨ' ਫੇਮ ਅਦਾਕਾਰਾ ਆਸ਼ਕਾ ਪ੍ਰੇਮੀ ਨਾਲ ਬੱਝੀ ਵਿਆਹ ਦੇ ਬੰਧਨ 'ਚ, ਮੌਨੀ-ਅਦਾ ਸਮੇਤ ਪੁੱਜੇ ਕਈ ਸਿਤਾਰੇ

inside aashka goradia and brent goble white wedding
02 December, 2017 12:06:12 PM

ਨਵੀਂ ਦਿੱਲੀ(ਬਿਊਰੋ)— ਬੀਤੇ ਸ਼ੁੱਕਰਵਾਰ ਨੂੰ 'ਨਾਗਿਨ' ਦੀ ਫੇਮ ਅਦਾਕਾਰਾ ਆਸ਼ਕਾ ਗੋਰਾਡੀਆ ਨੇ ਆਪਣੇ ਬੁਆਏਫ੍ਰੈਂਡ ਬ੍ਰੇਂਟ ਗੋਬਲੇ ਨਾਲ ਵਿਆਹ ਕਰਵਾ ਲਿਆ ਹੈ। ਇਹ ਵਿਆਹ ਕ੍ਰਿਸ਼ਿਚਨ ਰੀਤੀ-ਰਿਵਾਜਾਂ ਨਾਲ ਹੋਇਆ ਹੈ। ਆਸ਼ਕਾ ਨੇ ਆਪਣੀ ਸੱਸ ਦਾ ਚਿੱਟੇ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫੀ ਕੂਬਸੂਰਤ ਲੱਗ ਰਹੀ ਸੀ।

Punjabi Bollywood Tadka

ਸ਼ਨੀਵਾਰ ਨੂੰ ਉਸ ਦੀ ਸੰਗੀਤ ਤੇ ਮਹਿੰਦੀ ਸੇਰੇਮਨੀ ਸੀ।

Punjabi Bollywood Tadka

ਐਤਵਾਰ ਨੂੰ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਇਕ ਵਾਰ ਫਿਰ ਵਿਆਹ ਕਰਵਾਉਣਗੇ।

Punjabi Bollywood Tadka

ਸਾਰੇ ਫੰਕਸ਼ਨ ਆਸ਼ਕਾ ਦੇ ਹੋਮਟਾਊਨ ਅਹਿਮਾਬਾਦ 'ਚ ਹੋ ਰਹੇ ਹਨ।

Punjabi Bollywood Tadka

ਮੌਨੀ ਰਾਏ, ਕਰਨਵੀਰ ਵੋਹਰਾ, ਉਸ ਦੀ ਪਤਨੀ ਤੀਜੇ ਸਿੱਧੂ ਤੇ ਦੋ ਬੇਟੀਆਂ ਵੀ ਸ਼ਾਮਲ ਹੋਈਆਂ।

Punjabi Bollywood Tadka

ਵਿਆਹ 'ਚ ਤਕਰੀਬਨ ਸਾਰੀਆਂ ਲੜਕੀਆਂ ਨੇ ਬਲਿਊ ਕਲਰ ਦੇ ਹੀ ਗਾਊਨ ਪਹਿਨੇ ਸਨ।

Punjabi Bollywood Tadka

ਉਸ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Mouni RoyAashka GoradiaJuhi ParmarNaaginAdaa KhanWedding Pictures