FacebookTwitterg+Mail

ਰਸ਼ੀਅਨ ਮਾਡਲ ਇਰੀਨਾ ਸ਼ਾਇਕ ਦੇ ਬੋਲਡ ਲੁੱਕ ਦੀ ਦੀਵਾਨੀ ਹੈ ਪੂਰੀ ਦੁਨੀਆ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

irina shayk
30 June, 2018 04:30:05 PM

ਮੁੰਬਈ (ਬਿਊਰੋ)— ਰਸ਼ੀਅਨ ਮਾਡਲ ਇਰੀਨਾ ਸ਼ਾਇਕ ਕਿਸੇ ਪਛਾਣ ਦੀ ਮੋਹਤਾਜ ਨਹੀਂ। ਉਨ੍ਹਾਂ ਦੀ ਲੋਕਪ੍ਰਿਯਤਾ ਪੂਰੀ ਦੁਨੀਆ 'ਚ ਦੇਖਣ ਨੂੰ ਮਿਲਦੀ ਹੈ। ਆਪਣੀ ਐਕਟਿੰਗ ਅਤੇ ਮਾਡਲਿੰਗ ਦੇ ਦਮ 'ਤੇ ਇਰੀਨਾ ਨੇ ਵਰਲਡ ਵਾਈਡ ਇਕ ਖਾਸ ਪਛਾਣ ਬਣਾਈ ਹੈ।

Punjabi Bollywood Tadka

ਇਹੀ ਵਜ੍ਹਾ ਹੈ ਕਿ ਇਸ ਅਦਾਕਾਰਾ ਨੂੰ ਦੇਸ਼-ਵਿਦੇਸ਼ 'ਚ ਜਾਣਾ ਅਤੇ ਪਛਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਕਿਸੇ ਦੂਜੀਆਂ ਮਾਡਲਾਂ ਅਤੇ ਅਭਿਨੇਤਰੀਆਂ ਵਾਂਗ ਇਰੀਨਾ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਅਕਸਰ ਬੈਕਲੈੱਸ ਤੋਂ ਲੈ ਕੇ ਟਾਪਲੈੱਸ ਡਰੈੱਸ 'ਚ ਦਿਖਣ ਵਾਲੀ ਇਰੀਨਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵਿਚਕਾਰ ਕਾਫੀ ਮਸ਼ਹੂਰ ਹੈ, ਜਿਸ ਨੂੰ ਉਹ ਕਾਫੀ ਪਸੰਦ ਵੀ ਕਰਦੇ ਹਨ।

Punjabi Bollywood Tadka

ਇਰੀਨਾ ਨੂੰ ਸਾਲ 2007 'ਚ ਉਸ ਸਮੇਂ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਮਿਲੀ, ਜਦੋਂ ਉਹ ਇਕ ਮਸ਼ਹੂਰ ਮੈਗਜ਼ੀਨ ਲਈ ਬਿਕਨੀ ਲੁੱਕ ਦੇਣ ਲਈ ਤਿਆਰ ਹੋ ਗਈ ਸੀ।

Punjabi Bollywood Tadka

ਹਾਲ ਹੀ 'ਚ ਕਾਂਸ ਫਿਲਮ ਫੈਸਟੀਵਲ ਦੌਰਾਨ ਵੀ ਇਰੀਨਾ ਦੀ ਬਿਨਾਂ ਅੰਦਰੂਨੀ ਕੱਪੜਿਆਂ ਵਾਲੀ ਤਸਵੀਰ ਦੁਨੀਆਭਰ 'ਚ ਸੁਰਖੀਆਂ ਬਟੋਰਨ ਤੋਂ ਪਿੱਛੇ ਨਹੀਂ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਰੀਨਾ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੂੰ ਇੰਸਟਾਗਰਾਮ 'ਤੇ ਤਕਰੀਬਨ 10.2 ਮਿਲੀਅਨ ਫਾਲੋਅਰਜ਼ ਫਾਲੋਅ ਕਰਦੇ ਹਨ।


Tags: Irina ShaykBold PicturesInstagramRussian Model

Edited By

Chanda Verma

Chanda Verma is News Editor at Jagbani.