FacebookTwitterg+Mail

ਮੁਕੇਸ਼ ਅੰਬਾਨੀ ਦੀ ਧੀ ਦੀ ਮੰਗਣੀ 'ਚ ਬੀ-ਟਾਊਨ ਹਸਤੀਆਂ ਨੇ ਲਾਏ ਚਾਰ ਚੰਨ

isha ambani anand piramal engagement
23 September, 2018 11:26:25 AM

ਮੁੰਬਈ(ਬਿਊਰੋ)— ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੀ ਮੰਗਣੀ ਦਾ ਫੰਕਸ਼ਨ ਇਟਲੀ 'ਚ ਤਿੰਨ ਦਿਨ ਲਈ ਸ਼ੁਰੂ ਹੋਇਆ ਸੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਇਸ ਮੰਗਣੀ ਦੇ ਸਮਾਗਮ 'ਚ ਪ੍ਰਿਅੰਕਾ ਚਪੋੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਨਜ਼ਰ ਆਈ ਹੈ, ਜਿੱਥੇ ਪੀਸੀ ਨੈਟ ਦੀ ਖੂਬਸੂਰਤ ਸਾੜ੍ਹੀ 'ਚ ਨਜ਼ਰ ਆਈ।

Punjabi Bollywood Tadka

ਦੇਸੀ ਗਰਲ ਦੀ ਇਸ ਸਾੜ੍ਹੀ ਨੂੰ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਦੇਸੀ ਗਰਲ ਜਿੱਥੇ ਵੀ ਜਾਂਦੀ ਹੈ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਹੀ ਲੈਂਦੀ ਹੈ।

Punjabi Bollywood Tadka

ਹੁਣ ਦੇਸੀ ਗਰਲ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਨੂੰ ਖੂਬ ਪਸੰਦ ਵੀ ਆ ਰਿਹਾ ਹੈ।

Punjabi Bollywood Tadka

ਦੇਸੀ ਗਰਲ ਪ੍ਰਿਅੰਕਾ ਨਾਲ ਨਿਕ ਇੱਥੇ ਬਲੈਕ ਸ਼ੇਰਵਾਨੀ ਅਤੇ ਪੇਸਟਲ ਕਲਰ ਦੇ ਕੁੜਤੇ 'ਚ ਨਜ਼ਰ ਆਏ। ਇਨ੍ਹਾਂ ਹੀ ਨਹੀਂ ਇਸ ਖੂਬਸੂਰਤ ਕੱਪਲ ਦੇ ਨਾਲ ਇੱਥੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆ ਰਹੇ ਹਨ।

ਇਸ ਤੋਂ ਬਾਅਦ ਇਸ ਈਵੈਂਟ ਦਾ ਹਿੱਸਾ ਬਣਨ ਲਈ 'ਧੜਕ' ਫੇਮ ਜਾਹਨਵੀ ਕਪੂਰ ਵੀ ਪਹੁੰਚੀ। ਉਸ ਨੇ ਬਲੈਕ ਕਲਰ ਦਾ ਗਾਊਨ ਪਾਇਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

फिल्म प्रमोशन से ब्रेक लेकर व‍िराट कोहली संग एड शूट कर रहीं अनुष्का

फिल्म प्रमोशन से ब्रेक लेकर व‍िराट कोहली संग एड शूट कर रहीं अनुष्का

फिल्म प्रमोशन से ब्रेक लेकर व‍िराट कोहली संग एड शूट कर रहीं अनुष्का

फिल्म प्रमोशन से ब्रेक लेकर व‍िराट कोहली संग एड शूट कर रहीं अनुष्का

 

 
 
 
 
 
 
 
 
 
 
 
 
 
 

#anandpiramal #ishaambani at their engagement bash ❤️❤️❤️ @viralbhayani

A post shared by Viral Bhayani (@viralbhayani) on Sep 22, 2018 at 8:24pm PDT

ਇਸ ਤੋਂ ਆਮਿਰ ਖਾਨ, ਆਨਿਲ ਕਪੂਰ, ਸੋਨਮ ਕਪੂਰ ਪਤਨੀ ਆਨੰਦ ਆਹੂਜਾ ਸਮੇਤ ਕਈ ਹਸਤੀਆਂ ਪਹੁੰਚੀਆਂ।

 

 
 
 
 
 
 
 
 
 
 
 
 
 
 

Beautiful fireworks at #ishaambani #anandpiramal ❤️ engagement @viralbhayani

A post shared by Viral Bhayani (@viralbhayani) on Sep 22, 2018 at 8:43pm PDT


Tags: Sonam KapoorJuhi ChawlaPriyanka ChopraNick JonasManish MalhotraIsha AmbaniAnand PiramalEngagementItalyAnil Kapoor

Edited By

Sunita

Sunita is News Editor at Jagbani.