FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ Met Gala 2019 'ਚ ਪਿੰਕ ਕਾਰਪੇਟ 'ਤੇ ਦਿਸੀ ਈਸ਼ਾ ਅੰਬਾਨੀ

isha ambani makes heads turn in prabal gurung outfit for met gala 2019
08 May, 2019 10:13:38 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਫਿਲਮੀ ਸਿਤਾਰੇ ਹੁਣ ਹਾਲੀਵੁੱਡ ਦੇ ਇਵੈਂਟਸ 'ਚ ਵੀ ਹਿੱਸਾ ਲੈਣ ਲੱਗੇ ਹਨ ਅਤੇ ਅਜਿਹੇ 'ਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਨੇ ਵੀ 'ਮੇਟ ਗਾਲਾ 2019' 'ਚ ਹਿੱਸ ਲਿਆ।
Punjabi Bollywood Tadka
ਇਸ ਦੌਰਾਨ ਈਸ਼ਾ ਅੰਬਾਨੀ ਬੇਹੱਦ ਖੁਬਸੂਰਤ ਲੁੱਕ 'ਚ ਨਜ਼ਰ ਆਈ।ਗਾਲਾ 'ਚ ਈਸ਼ਾ ਨੇ ਪ੍ਰਬਲ ਗੁਰੂੰਗ ਦਾ ਡਿਜ਼ਾਇਨ ਕੀਤਾ ਲਾਈਟ ਪਿੰਕ ਕਲਰ ਦਾ ਗਾਉਨ ਪਾਇਆ ਸੀ। ਪਿਛਲੇ ਸਾਲ ਮੇਟ ਗਾਲਾ 'ਚ ਪ੍ਰਬਲ ਨੇ ਐਕਟਰਸ ਦੀਪਿਕਾ ਪਾਦੁਕੋਮ ਦੇ ਲੁੱਕ ਨੂੰ ਸਟਾਈਲ ਕੀਤਾ ਸੀ।Punjabi Bollywood Tadka
ਈਸ਼ਾ ਅੰਬਾਨੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੌਰਾਨ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਬੇਹੱਦ ਅਨੋਖਾ ਲੁੱਕ ਦੇਖਣ ਨੂੰ ਮਿਲਿਆ। ਇੱਥੇ ਪ੍ਰਿਅੰਕਾ ਤੋਂ ਇਲਾਵਾ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਪਹੁੰਚੀ।
Punjabi Bollywood Tadka

Punjabi Bollywood Tadka

Punjabi Bollywood Tadka


Tags: Met Gala 2019Isha AmbaniNew YorkPink Carpet Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.