FacebookTwitterg+Mail

ਨਹੀਂ ਰੁੱਕ ਰਿਹਾ ਨਿਆ ਸ਼ਰਮਾ ਦੀ ਹੌਟ ਲੁੱਕ ਦਾ ਕਹਿਰ, ਤਸਵੀਰਾਂ ਵਾਇਰਲ

ishq mein marjawan actor nia sharma s sensuous avatars
06 July, 2019 10:23:57 AM

ਮੁੰਬਈ (ਬਿਊਰੋ) — ਟੀ. ਵੀ. ਸਟਾਰ ਨਿਆ ਸ਼ਰਮਾ ਹਾਲ ਹੀ 'ਚ ਦੇਹਰਾਦੂਨ 'ਚ ਫੈਸ਼ਨ ਸ਼ੋਅ 'ਚ ਹਿੱਸਾ ਲੈਣ ਪਹੁੰਚੀ, ਜਿੱਥੇ ਉਸ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ। ਇਨ੍ਹਾਂ ਨੂੰ  ਨਿਆ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਵੀ ਕੀਤਾ। ਟੀ. ਵੀ. ਅਦਾਕਾਰਾ ਨਿਆ ਸ਼ਰਮਾ ਦਾ ਹਾਈਲਾਈਟ ਮੇਕਅੱਪ ਤੇ ਉਨ੍ਹਾਂ ਦਾ ਬੰਨ ਲੋਕਾਂ ਨੂੰ ਅਟ੍ਰੈਕਟ ਕਰ ਰਿਹਾ ਹੈ।

Punjabi Bollywood Tadka

ਇਸ ਦੌਰਾਨ ਨਿਆ ਸ਼ਰਮਾ ਦੇ ਕੁਮੈਂਟ ਬਾਕਸ 'ਤੇ ਜੇਕਰ ਨਜ਼ਰ ਪਾਈ ਜਾਵੇ ਤਾਂ ਲੋਕ ਉਸ ਦੀ ਡ੍ਰੈਸਿੰਗ ਸੈਂਸ ਤੇ ਹੈਵੀ ਬੰਨ ਨੂੰ ਲੈ ਕੇ ਤਾਰੀਫ ਕਰ ਰਹੇ ਹਨ, ਉਥੇ ਹੀ ਕੁਝ ਲੋਕ ਉਸ ਦੀ ਨਿੰਦਿਆ ਵੀ ਕਰ ਰਹੇ ਹਨ।

Punjabi Bollywood Tadka

ਨਿਆ ਸ਼ਰਮਾ ਅਕਸਰ ਹੀ ਆਪਣੇ ਹੈਵੀ ਬੰਨ ਤੇ ਵੱਖਰੇ ਫੈਸ਼ਨ ਸੈਂਸ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਨਿਆ ਨੇ ਆਪਣੇ ਫੋਟੋਸ਼ੂਟ ਦੀ ਤਸਵੀਰਾਂ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਨਿਆ ਨੂੰ ਮੈਕਅੱਪ ਆਰਟਿਸਟ ਤਿਆਰ ਕਰ ਰਿਹਾ ਹੈ।

Punjabi Bollywood Tadka

ਸ਼ੋਅ ਤੋਂ ਬਾਅਦ ਬੰਨ ਹਟਾਉਣ ਤੋਂ ਬਾਅਦ ਨਿਆ ਕੁਝ ਇਸ ਅੰਦਾਜ਼ 'ਚ ਰਿਲੈਕਸ ਕਰਦੀ ਨਜ਼ਰ ਆਈ। ਨਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅੱਪਡੇਟ ਕਰਦੀ ਰਹਿੰਦੀ ਹੈ।

Punjabi Bollywood Tadka


Tags: Ishq Mein MarjawanNia SharmaSensuous AvatarsInstagramSizzling LookSexiest Asian Woman in 2018

Edited By

Sunita

Sunita is News Editor at Jagbani.