ਮੁੰਬਈ(ਬਿਊਰੋ)— ਬੀਤੇ ਕੁਝ ਦਿਨ ਪਹਿਲਾਂ ਮੁੰਬਈ 'ਚ ਈਟਾ ਐਵਾਰਡ ਦੀ ਕਾਫੀ ਧੂਮ ਰਹੀ। ਟੀ.ਵੀ. ਦੇ ਸਿਤਾਰਿਆਂ ਨੇ ਰੈੱਡ ਕਾਰਪਟ 'ਤੇ ਜੰਮ ਕੇ ਪੋਜ਼ ਦਿੱਤੇ।ਦਿਵਿਆਂਕਾ ਤ੍ਰਿਪਾਠੀ, ਸਰਭੀ ਜਯੋਤੀ, ਅਨੀਤਾ ਹੰਸਨਦਾਨੀ, ਏਕਤਾ ਕਪੂਰ, ਸੰਨੀ ਲਿਓਨ ਵਰਗੇ ਸਿਤਾਰਿਆਂ ਨੇ ਰੈੱਡ ਕਾਰਪਟ 'ਤੇ ਆਪਣੇ ਹੁਸਨ ਦੇ ਜਲਵੇ ਬਿਖੇਰੇ।
ਇਨ੍ਹਾਂ ਐਵਾਰਡਜ਼ 'ਚ ਕਲਰਸ ਟੀ.ਵੀ. 'ਤੇ ਆਉਣ ਵਾਲੇ ਸ਼ੋਅ 'ਨਾਗਿਨ-3' ਦੇ ਸਟਾਰਸ ਵੀ ਨਜ਼ਰ ਆਏ।
ਇਸ ਦੌਰਾਨ ਸੁਰਭੀ ਜਯੋਤੀ ਖੂਬਸੂਰਤ ਲੁੱਕ 'ਚ ਨਜ਼ਰ ਆਈ।
ਇਸ ਦੇ ਨਾਲ ਹੀ ਏਕਤਾ ਕਪੂਰ ਇਸ ਮੌਕੇ 'ਤੇ ਕਾਫੀ ਖੁਸ਼ ਨਜ਼ਰ ਆਈ। Divyanka Tripathi Surbhi Chandna Aditi Shirwaikar and Mohit Malik Amy Billimoria Anita Hassanandani Anurag Kashyap Dalljiet Kaur Jeetendra Jeetendra and Ekta Kapoor Manasi Joshi Roy and Rohit Roy Maniesh Paul Munmun Dutta Neena Gupta Nikhil Dwivedi Pearl V Puri Preeti Jhangiani Rakhi Sawant R Madhavan