FacebookTwitterg+Mail

ਸੋਸ਼ਲ ਮੀਡੀਆ 'ਤੇ ਬੋਲਡ ਅਦਾਵਾਂ ਨਾਲ ਕਹਿਰ ਢਾਹ ਰਹੀ ਹੈ ਬ੍ਰਾਜ਼ੀਲੀਅਨ ਮਾਡਲ ਇਜ਼ਾਬੈੱਲ

izabelle leite
19 July, 2018 05:23:53 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਬ੍ਰਾਜ਼ੀਲੀਅਨ ਮਾਡਲ ਇਜ਼ਾਬੈੱਲ ਲਿਟੇ ਦੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਉਹ ਅਕਸਰ ਆਪਣੇ ਬੋਲਡ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਜ਼ਾਬੈੱਲ ਨੇ 2013 'ਚ ਫਿਲਮ 'ਸਿਕਸਟੀਨ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।

Punjabi Bollywood Tadka

ਦੱਸ ਦੇਈਏ ਕਿ ਇਜ਼ਾਬੈੱਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਡੇਟ ਕਰ ਚੁੱਕੀ ਹੈ।

Punjabi Bollywood Tadka

ਇਜ਼ਾਬੈੱਲ ਨੇ 2014 'ਚ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਵਿਰਾਟ ਕੋਹਲੀ ਨੂੰ ਡੇਟ ਕਰ ਚੁੱਕੀ ਹੈ।

Punjabi Bollywood Tadka

ਉਨ੍ਹਾਂ ਨੇ ਕਿਹਾ ਸੀ, ''ਹਾਂ ਅਸੀਂ 2 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ। ਇਹ ਰਿਸ਼ਤਾ ਆਪਸੀ ਸਹਿਮਤੀ ਨਾਲ ਖਤਮ ਹੋਇਆ।

Punjabi Bollywood Tadka

ਹੁਣ ਅਸੀਂ ਚੰਗੇ ਦੋਸਤ ਹਾਂ।'' ਜ਼ਿਕਰਯੋਗ ਹੈ ਕਿ ਇਜ਼ਾਬੈੱਲ ਮਾਡਲਿੰਗ 'ਤੇ ਫੋਕਸ ਕਰ ਰਹੀ ਹੈ।

Punjabi Bollywood Tadka

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦੀ ਦੂਜੀ ਬਾਲੀਵੁੱਡ ਫਿਲਮ 'ਪੁਰਾਣੀ ਜੀਂਸ' ਸੀ, ਜੋ 2014 'ਚ ਰਿਲੀਜ਼ ਹੋਈ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Izabelle LeiteInstagram Brazilian ModelVirat Kohli Dating

Edited By

Chanda Verma

Chanda Verma is News Editor at Jagbani.