FacebookTwitterg+Mail

Pics : ਪਿੰਕ ਆਊਟਫਿੱਟ 'ਚ ਜੈਕਲੀਨ ਦਾ ਖੂਬਸੂਰਤ ਅੰਦਾਜ਼ ਵਾਇਰਲ

jacqueline fernandez
02 November, 2018 02:35:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਰ ਪਾਸੇ ਛਾਈ ਹੋਈ ਹੈ। ਹਾਲ ਹਾਲ 'ਚ ਜੈਕਲੀਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਨੇ ਪਿੰਕ ਕਲਰ ਦੀ ਆਊਟਫਿੱਟ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Punjabi Bollywood Tadka

ਦੱਸ ਦੇਈਏ ਕਿ ਜੈਕਲੀਨ ਫਿਲਮ ਇੰਡਸਟਰੀ 'ਚ ਹੋਣ ਵਾਲੇ ਹਰ ਈਵੈਂਟ 'ਚ ਸ਼ਿਰਕਤ ਕਰਦੀ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ।

Punjabi Bollywood Tadka

ਜੈਕਲੀਨ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਜੈਕਲੀਨ ਦੀਆਂ ਇਹ ਤਸਵੀਰਾਂ ਇਕ ਈਵੈਂਟ ਦੌਰਾਨ ਦੀਆਂ ਹਨ। ਦਰਅਸਲ ਕੁਝ ਦਿਨ ਪਹਿਲਾਂ ਹੀ 'ਵੈਡਿੰਗ ਜੰਕਸ਼ਨ ਫੈਸ਼ਨ ਸ਼ੋਅ 2018' ਹੋਇਆ ਸੀ, ਜਿਸ 'ਚ ਜੈਕਲੀਨ ਨੇ ਸ਼ਿਰਕਤ ਕੀਤੀ ਸੀ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
 


Tags: Wedding Junction Show 2018 Jacqueline Fernandez Ramp Walk Shehla Khan Instagram Pink Dress Bollywood Celebrity

Edited By

Sunita

Sunita is News Editor at Jagbani.