FacebookTwitterg+Mail

ਚਰਚਾ 'ਚ ਆਉਣ ਲਈ ਅਦਾਕਾਰਾ ਨੇ ਟਾਪ ਚੁੱਕ ਕੇ ਦਿਖਾਏ ਪ੍ਰਾਈਵੇਟ ਪਾਰਟਸ, ਫੈਲਾਈ ਸਨਸਨੀ

jailyne ojeda ochoa bold photoshoot
08 November, 2017 10:38:06 AM

ਲੰਡਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਲੀਨੀ ਓਜੇਡਾ ਓਚੋਆ ਇੰਨੀ ਦਿਨੀਂ ਖੂਬ ਸੁਰਖੀਆਂ ਬਟੌਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਕਾਫੀ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਸੈਕਸੀ ਲੱਗ ਰਹੀ ਹੈ।

Punjabi Bollywood Tadka

ਇਕ ਤਸਵੀਰ 'ਚ ਆਪਣੀ ਦੋਸਤ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤੇ ਇਕ ਹੋਰ ਤਸਵੀਰ 'ਚ ਸਉਸ ਨੇ ਆਪਣੇ ਸ਼ਾਰਟ ਟਾਪ ਨੂੰ ਉਪਰ ਚੁੱਕ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਤਸਵੀਰ 'ਚ ਉਸ ਦੀ ਬ੍ਰੈਸਟ ਵੀ ਸਾਫ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਵੱਖ-ਵੱਖ ਡਰੈੱਸਿੰਜ਼ ਪਾ ਕੇ ਵੱਖਰੇ-ਵੱਖਰੇ ਪੋਜ਼ ਦੇ ਕੇ ਫੋਟੋਸ਼ੂਟ ਕਰਵਾਇਆ ਹੈ।

Punjabi Bollywood Tadka

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਜੈਲੀਨੀ ਨੇ ਅਜਿਹਾ ਫੋਟੋਸ਼ੂਟ ਪਹਿਲੀ ਵਾਰ ਨਹੀਂ ਕਰਵਾਇਆ ਸਗੋਂ ਇਸ ਤੋਂ ਪਹਿਲਾ ਉਹ ਕਈ ਨਿਊਡ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਜੈਲੀਨੀ ਦਾ ਇੰਸਟਾਗ੍ਰਾਮ ਅਕਾਊਂਟ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Jailyne Ojeda OchoaInstagramBold and Nude PhotoshootHollywood Celebrityਜੈਲੀਨੀ ਓਜੇਡਾ ਓਚੋਆ