FacebookTwitterg+Mail

39 ਸਾਲ ਦੀ ਉਮਰ 'ਚ ਵੀ ਜੈਮੀ ਦੀ ਫਿੱਗਰ ਹੈ ਬੇਹੱਦ ਆਕਰਸ਼ਿਤ, ਤਸਵੀਰਾਂ ਮਚਾ ਰਹੀਆਂ ਨੇ ਕਹਿਰ

jaime king
27 June, 2018 05:17:28 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਦਾਕਾਰਾ ਜੈਮੀ ਕਿੰਗ ਦੇ ਪ੍ਰਸ਼ੰਸਕਾਂ ਉਨ੍ਹਾਂ ਦੀ ਹੌਟ ਫਿੱਗਰ ਦੇ ਦੀਵਾਨੇ ਹਨ। 39 ਸਾਲਾ ਜੈਮੀ ਕਿੰਗ 2 ਬੱਚਿਆਂ ਦੀ ਮਾਂ ਹੈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਹਿਰ ਮਚਾ ਰਹੀਆਂ ਹਨ।

Punjabi Bollywood Tadka

ਰੈੱਡ ਸਵਿਮਸੂਟ 'ਚ ਜੈਮੀ ਬੇਹੱਦ ਆਕਰਸ਼ਕ ਅਤੇ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka

ਫੋਟੋਸ਼ੂਟ ਤੋਂ ਇਲਾਵਾ ਜੈਮੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka

ਜੈਮੀ ਦਾ ਇੰਸਟਾਗਰਾਮ ਅਕਾਊਂਟ ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਪਿਆ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਕੁਝ ਸਾਲਾਂ ਪਹਿਲਾਂ ਜੈਮੀ ਕਿੰਗ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਕਿਸ਼ੋਰ-ਅਵਸਥਾ 'ਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਇਕ ਰਿਪੋਰਟ ਅਨੁਸਾਰ ਜੈਮੀ ਕਿੰਗ ਨੇ ਟਵਿਟਰ ਤੇ ਇੰਸਟਾਗ੍ਰਾਮ 'ਤੇ ਇਸ ਗੱਲ ਨੂੰ ਸਾਂਝਾ ਕਰਦੇ ਹੋਇਆ ਦੱਸਿਆ ਕਿ ਉਨ੍ਹਾਂ ਦੇ ਸਰੀਰਕ ਸ਼ੋਸ਼ਣ ਦੀ ਸ਼ੁਰੂਆਤ 12 ਸਾਲ ਦੀ ਉਮਰ ਤੋਂ ਹੀ ਹੋ ਗਈ ਸੀ।

Punjabi Bollywood Tadka

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਗਾਇਕਾ ਲੇਡੀ ਗਾਗਾ ਦਾ ਵੀ ਧੰਨਵਾਦ ਕੀਤਾ ਸੀ। ਉਨ੍ਹਾਂ ਤੋਂ ਹਿੰਮਤ ਮਿਲਣ ਤੋਂ ਬਾਅਦ ਹੀ ਉਹ ਘੱਟ ਉਮਰ 'ਚ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦਾ ਖੁਲਾਸਾ ਕਰ ਸਕੀ।

Punjabi Bollywood Tadka


Tags: Jaime King PhotoshootAmerican actressInstagram Lady Gaga

Edited By

Chanda Verma

Chanda Verma is News Editor at Jagbani.