FacebookTwitterg+Mail

ਜਾਨਹਵੀ ਨੇ ਖਾਸ ਅੰਦਾਜ਼ 'ਚ ਭੈਣ ਅੰਸ਼ੁਲਾ ਨੂੰ ਦਿੱਤੀ ਜਨਮਦਿਨ ਦੀ ਵਧਾਈ

janhvi kapoor
31 December, 2018 10:24:39 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਆਪਣੀ ਭੈਣ ਅੰਸ਼ੁਲਾ ਕਪੂਰ ਨਾਲ ਸਪੈਸ਼ਲ ਬਾਂਡ ਸ਼ੇਅਰ ਕਰਦੀ ਹੈ।  29 ਦਸੰਬਰ ਨੂੰ ਅੰਸ਼ੁਲਾ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਜਾਨਹਵੀ ਨੇ ਅੰਸ਼ੁਲਾ ਨੂੰ ਉਨ੍ਹਾਂ ਦੇ ਬਰਥਡੇ 'ਤੇ ਬੇਹੱਦ ਹੀ ਸਪੈਸ਼ਲ ਤਰੀਕੇ ਨਾਲ ਵਿੱਸ਼ ਕੀਤਾ।
Punjabi Bollywood Tadka
ਅਦਾਕਾਰਾ ਨੇ ਅੰਸ਼ੁਲਾ ਅਤੇ ਖੁਦ ਦੀਆਂ ਕੁਝ ਸਪੈਸ਼ਲ ਤਸਵੀਰਾਂ ਸਾਂਝੀਆਂ ਕੀਤੀਆਂ। ਦੋਵੇਂ ਹੀ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀਆਂ ਹਨ।
Punjabi Bollywood Tadka
ਜਾਨਹਵੀ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਇਕ ਕੈਪਸ਼ਨ ਵੀ ਲਿਖਿਆ,''Everyone’s most special ❤️ the reason we feel loved and safe. So thankful I have you to look up to. I love you more than you can imagine, always ❤️ HBD bro. ''
Punjabi Bollywood Tadka
ਦੱਸ ਦੇਈਏ ਕਿ ਅਰਜੁਨ ਨੇ ਵੀ ਅੰਸ਼ੁਲਾ ਨੂੰ ਬਰਥਡੇ ਵਿੱਸ਼ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ,''ਹੈਪੀ ਬਰਥਡੇ ਅੰਸ਼, ਤੁਸੀਂ ਮੇਰਾ ਐਕਸਟੈਂਸ਼ਨ ਹੋ ਅਤੇ ਮੇਰੀ ਸਭ ਤੋਂ ਵਧੀਆ ਪਾਰਟ ਹੋ। ਤੁਸੀਂ ਮੇਰੇ ਲਈ ਮੇਰੀ ਦੁਨੀਆ ਹੋ।'' 
Punjabi Bollywood Tadka
ਜਾਨਹਵੀ ਅਤੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਸਿੰਗਾਪੁਰ 'ਚ ਆਪਣੇ ਪਰਿਵਾਰ ਵਾਲਿਆਂ ਨਾਲ ਸਮਾਂ ਬਿਤਾ ਰਹੇ ਹਨ। ਉਹ ਭੈਣ ਅੰਸ਼ੁਲਾ ਦਾ ਬਰਥਡੇ ਮਨਾਉਣ ਅਤੇ ਨਿਊ ਈਅਰ ਸੈਲੀਬ੍ਰੇਟ ਕਰਨ ਸਿੰਗਾਪੁਰ 'ਚ ਗਏ ਹੋਏ ਹਨ।


Tags: Janhvi KapoorArjun KapoorSingaporeBirthday Wish

About The Author

manju bala

manju bala is content editor at Punjab Kesari