FacebookTwitterg+Mail

PICS : ਸੜਕ 'ਤੇ ਜਾਨਹਵੀ ਨੂੰ ਦੇਖ ਕਰੇਜ਼ੀ ਹੋਏ ਬੱਚੇ, ਬਾਡੀਗਾਰਡ ਨੂੰ ਪਿਆ ਸੰਭਾਲਨਾ

janhvi kapoor
26 May, 2018 11:47:44 AM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਆਪਣੇ ਕੋ-ਸਟਾਰ ਈਸ਼ਾਨ ਖੱਟਰ ਨਾਲ ਬਾਂਦਰਾ 'ਚ ਸਪਾਟ ਹੋਈ। ਉਹ ਜਿਵੇਂ ਹੀ ਰੈਸਟੋਰੈਂਟ 'ਚੋਂ ਬਹਾਰ ਨਿਕਲੀ। ਉਨ੍ਹਾਂ ਨੂੰ ਕੁਝ ਬੱਚਿਆਂ ਨੇ ਘੇਰ ਲਿਆ। ਬੱਚੇ ਜਾਨਹਵੀ ਨੂੰ ਦੇਖ ਕੇ ਇਨ੍ਹੇ ਜ਼ਿਆਦਾ ਕਰੇਜ਼ ਹੋ ਗਏ ਕਿ ਉਨ੍ਹਾਂ ਨੂੰ ਘੇਰ ਕੇ ਡਾਂਸ ਕਰਨ ਲੱਗੇ। ਉਥੇ ਹੀ, ਨੇੜੇ ਖੜੇ ਕੁਝ ਲੋਕ ਜਾਨਹਵੀ ਦੀਆਂ ਤਸਵੀਰਾਂ ਲੈਣ ਲੱਗੇ।
Punjabi Bollywood Tadka
ਬੱਚਿਆਂ ਨਾਲ ਘਿਰੀ ਜਾਨਹਵੀ ਨੂੰ ਉਨ੍ਹਾਂ ਦੇ ਬਾਡੀਗਾਰਡ ਨੇ ਸੰਭਾਲਿਆ। ਹਾਲਾਂਕਿ, ਇਸ ਦੌਰਾਨ ਜਾਨਹਵੀ ਥੋੜ੍ਹੀ ਪਰੇਸ਼ਾਨ ਅਤੇ ਥੋੜ੍ਹਾ ਮੁਸਕਰਾਉਂਦੇ ਵੀ ਨਜ਼ਰ ਆਈ। ਜਾਨਹਵੀ ਨੇ ਗਰੇ ਕਲਰ ਦੀ ਸ਼ਾਰਟਸ ਅਤੇ ਵਾਈਟ ਕਲਰ ਦੀ ਟੀ-ਸ਼ਰਟ ਨਾਲ ਜੈਕੇਟ ਵੀ ਪਹਿਨੀ ਹੋਈ ਸੀ।
Punjabi Bollywood Tadka
ਉਥੇ ਹੀ, ਈਸ਼ਾਨ ਵਾਈਟ ਟੀ-ਸ਼ਰਟ ਅਤੇ ਗਰੇ ਕਲਰ ਦੇ ਪੈਂਟ ਵਿਚ ਨਜ਼ਰ  ਆਏ। ਦੱਸ ਦੇਈਏ ਕਿ ਜਾਨਹਵੀ ਅਤੇ ਈਸ਼ਾਨ ਫਿਲਮ 'ਧੜਕ' ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੇ ਹਨ। ਧਰਮਾ ਪ੍ਰੋਡਕਸ਼ਨ ਦੇ ਬੈਨਰ ਤਲੇ ਬਣੀ ਇਸ ਫਿਲਮ ਨੂੰ ਸ਼ੰਸ਼ਾਕ ਖੇਤਾਨ ਨੇ ਡਾਇਰੈਕਟ ਕੀਤਾ ਹੈ। ਫਿਲਮ ਇਸ ਸਾਲ ਜੁਲਾਈ ਵਿਚ ਰਿਲੀਜ਼ ਹੋਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Janhvi KapoorIshaan KhattarDhadakPics

Edited By

Manju

Manju is News Editor at Jagbani.