FacebookTwitterg+Mail

ਦੋਸਤ ਨਾਲ ਡੇਨਿਮ ਪਹਿਨ ਡਿਨਰ ਲਈ ਨਿਕਲੀ ਜਾਨਹਵੀ ਕਪੂਰ, ਦਿਖਿਆ ਸ਼ਾਨਦਾਰ ਅੰਦਾਜ਼

janhvi kapoor
26 May, 2018 12:05:01 PM

ਮੁੰਬਈ (ਬਿਊਰੋ)— ਮਰਹੂਮ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਵੀਰਵਾਰ ਰਾਤ ਬਾਂਦਰਾ ਦੇ ਰੈਸਟੋਰੈਂਟ 'ਚ ਨਜ਼ਰ ਆਈ। ਉਹ ਆਪਣੀ ਇਕ ਫੀਮੇਲ ਫਰੈਂਡ ਨਾਲ ਡਿਨਰ ਤੇ ਗਈ ਸੀ। ਜਾਨਹਵੀ ਨੇ ਇਸ ਦੌਰਾਨ ਸਟਾਈਲਿਸ਼ ਫੁਲ ਸਲੀਵਸ ਸ਼ਾਰਟ ਡੇਨਿਮ ਡਰੈੱਸ ਨਾਲ ਨਿਊਡ ਬੂਟ ਪਹਿਨੇ ਹੋਏ ਸਨ। ਉਹ ਆਪਣੇ ਇਸ ਲੁੱਕ ਵਿਚ ਬਹੁਤ ਕਿਊਟ ਲੱਗ ਰਹੀ ਸੀ। ਡਿਨਰ ਤੋਂ ਪਰਤਦੇ ਵੇਲੇ ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਪੋਜ਼ ਵੀ ਦਿੱਤੇ।
Punjabi Bollywood Tadka
ਜਾਨਹਵੀ ਕਪੂਰ ਇਨੀਂ ਦਿਨੀਂ ਆਪਣੀ ਡੈਬਿਊ ਫਿਲਮ 'ਧੜਕ' ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਧਰਮਾ ਪ੍ਰੋਡਕਸ਼ਨ ਅਤੇ ਜੀ ਸਟੂਡੀਓ ਦੇ ਬੈਨਰ ਤਲੇ ਬਣੀ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Punjabi Bollywood Tadka
ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਫਿਲਮ 'ਚ ਜਾਨਹਵੀ ਨਾਲ ਨਜ਼ਰ ਆਉਣਗੇ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Janhvi Kapoor DinnerPicsDhadak

Edited By

Manju

Manju is News Editor at Jagbani.